ਦਿੱਲੀ-ਅੰਮ੍ਰਿਤਸਰ NH ‘ਤੇ ਦੇਰ ਰਾਤ ਠੇਕਾ ਮੁਲਾਜ਼ਮਾਂ ਨੇ ਖੋਲ੍ਹਿਆ ਸਰਕਾਰ ਖਿਲਾਫ ਮੌਰਚਾ,ਕੀਤੀਆਂ ਸੜਕਾਂ ਜਾਮ
Sarfaraz Singh
Updated at:
18 Dec 2021 10:31 AM (IST)
Download ABP Live App and Watch All Latest Videos
View In Appਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈ ਵੇ ‘ਤੇ ਮੁਲਾਜ਼ਮਾਂ ਨੇ ਲਾਇਆ ਜਾਮ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ
ਸ਼ੁੱਕਰਵਾਰ ਰਾਤ ਤੋਂ ਪਰਿਵਾਰ ਸਣੇ ਧਰਨੇ ‘ਤੇ ਬੈਠੇ ਨੇ ਮੁਲਾਜ਼ਮ
ਪੱਕੀ ਨੌਕਰੀ ਦੀ ਮੰਗ ਲਈ ਕਰ ਰਹੇ ਨੇ ਪ੍ਰਦਰਸ਼ਨ