Lawrence Bishnoi ਨੇ ਜੇਲ ਚੋਂ ਮੰਗੀ 5 ਕਰੋੜ ਦੀ ਫਿਰੌਤੀ | Lawrence Bishnoi Video Call

Lawrence Bishnoi ਨੇ ਜੇਲ ਚੋਂ ਮੰਗੀ 5 ਕਰੋੜ ਦੀ ਫਿਰੌਤੀ | Lawrence Bishnoi Video Call

ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਨਾਜਾਇਜ ਕਾਲ ਸੈਂਟਰ ਦੇ ਮਾਫਿਆ ਕੁਨਾਲ ਛਾਬੜਾ ਨੂੰ ਵੀਡੀਓ ਕਾਲ ਰਾਹੀ ਧਮਕੀ ਦਿਤੀ ਐ... ਇਹ ਤਸਵੀਰਾ ਜੋ ਤੁਸੀ ਦੇਖ ਰਹੇ ਹੋ ਇਹ ਮੋਬਾਇਲ ਤੇ ਜੋ ਵੀਡੀਓ ਕਾਲ ਵਿਚ ਸ਼ਖਸ਼ ਦਿਖਾਈ ਦੇ ਰਿਹਾ ਹੈ ਉਹ ਲਾਰੇੰਸ ਬਿਸ਼ਨੋਈ ਹੈ .. ਲਾਰੇੰਸ ਬਿਸ਼ਨੋਈ ਨੇ ਕੁਨਾਲ ਛਾਬੜਾ ਨੂੰ ਧਮਕੀ ਦਿਤੀ ਐ ਅਤੇ 5 ਕਰੋੜ ਦੀ ਫਿਰੋਤੀ ਮੰਗੀ ਐ ..... ਕੁਨਾਲ ਛਾਬੜਾ ਨੂੰ ਯਕੀਨ ਦਵਾਉਣ ਲਈ  ਲਾਰੇਂਸ ਬਿਸ਼ਨੋਈ ਨੇ ਵੀਡੀਓ ਕਾਲ ਕੀਤੀ.....ਲਾਰੇੰਸ ਬਿਸ਼ਨੋਈ ਨੇ ਕਿਹਾ ਕਿ ਪਹਿਚਾਣ ਲਿਆ ਮੈਂ ਹੀ ਹਾ ..ਕੁਨਾਲ ਛਾਬੜਾ ਇਸ ਕਾਲ ਦੇ ਸਮੇ ਦੁਬਈ ਵਿਚ ਮੋਜੂਦ ਸੀ . ਅਤੇ ਉਸਨੇ ਲਾਰੇੰਸ ਨੂੰ ਪੈਸੇ ਦੇਣ ਲਈ ਕੁਝ ਦਿਨ ਦਾ ਸਮਾਂ ਵੀ ਮੰਗਿਆ ... ਲਾਰੇੰਸ ਨੇ ਵਾਇਸ ਕਾਲ ਕਰਕੇ ਕੁਨਾਲ ਨੂੰ ਪੰਜ ਕਰੋੜ ਰੁਪਏ ਜਲਦ ਦੇਣ ਦੀ ਧਮਕੀ ਦਿਤੀ ਐ . ਕੁਨਾਲ ਨੇ ਜਦੋ ਕੁਝ ਦਿਨ ਦਾ ਸਮਾਂ ਮੰਗਿਆ ਤਾਂ ਲਾਰੇਂਸ ਬਿਸ਼ਨੋਈ ਨੇ ਇੰਕਾਰ ਕੀਤਾ ਅਤੇ ਜਲਦ ਪੈਸੇ ਦੇਣ ਦੀ ਧਮਕੀ ਦਿਤੀ ਐ .. ਜਿਸ ਸਮੇ ਲਾਰੇੰਸ ਨੇ ਕਾਲ ਕੀਤੀ ਐ ਉਹ ਜੇਲ ਵਿਚ ਬੰਦ ਸੀ. 

 

 

 

JOIN US ON

Telegram
Sponsored Links by Taboola