Lead story : ਪੰਜਾਬ 'ਚ ਨਵੇਂ AG ਦੇ ਚਰਚੇ

ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
ਹਾਈਕੋਰਟ ਦੇ ਸੀਨੀਅਰ ਵਕੀਲ ਵਿਨੋਦ ਘਈ
ਸਰਕਾਰ ਨੇ ਖੁਦ ਮੇਰੇ ਤੱਕ ਪਹੁੰਚ ਕੀਤੀ: ਵਿਨੋਦ ਘਈ
CM ਨਾਲ ਲੰਬੀ-ਚੌੜੀ ਗੱਲਬਾਤ ਹੋਈ: ਵਿਨੋਦ ਘਈ
ਅਨਮੋਲ ਰਤਨ ਸਿੱਧੂ ਨੇ ਅਸਤੀਫ਼ਾ ਦਿੱਤਾ
ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ: ਅਨਮੋਲ ਰਤਨ
ਅਸੀਂ ਹਰ ਕੇਸ 'ਚ ਬਿਹਤਰ ਨਤੀਜੇ ਦਿੱਤੇ: ਅਨਮੋਲ ਰਤਨ
ਪ੍ਰਸ਼ਾਸਨਿਕ ਫੇਰਬਦਲ ਹੁੰਦੇ ਰਹਿੰਦੇ: CM ਮਾਨ
ਅਨਮੋਲ ਰਤਨ ਸਿੱਧੂ ਕਰੀਬ ਚਾਰ ਮਹੀਨੇ AG ਰਹਿ ਸਕੇ
ਮਾਨ ਸਰਕਾਰ ਬਣਨ ਬਾਅਦ ਹੋਈ ਸੀ ਨਿਯੁਕਤੀ
ਕਰੀਬ 10 ਮਹੀਨਿਆਂ 'ਚ ਪੰਜਵਾਂ AG ਆਇਆ

JOIN US ON

Telegram
Sponsored Links by Taboola