ਗੁਰਨਾਮ ਚੜੂਨੀ ਤੋਂ ਵਿਸਥਾਰ ਨਾਲ ਜਾਣੋ ਪ੍ਰਸ਼ਾਸਨ ਨਾਲ ਸਹਿਮਤੀ ਦੀ ਹਰ ਗੱਲ
ਕਰਨਾਲ 'ਚ ਧਰਨਾ ਖ਼ਤਮ ਕਰਨ ਦਾ ਐਲਾਨ
ਕਿਸਾਨਾਂ ਅਤੇ ਪ੍ਰਸ਼ਾਸਨ 'ਚ ਬਣੀ ਸਹਿਮਤੀ
ਕਿਸਾਨਾਂ ਅਤੇ ਪ੍ਰਸ਼ਾਸਨ ਦੀ ਜੁਆਇੰਟ PC
'ਲਾਠੀਚਾਰਜ ਦੀ ਨਿਆਂਇਕ ਜਾਂਚ ਹੋਵੇਗੀ'
'ਉਸ ਸਮੇਂ ਦੇ SDM ਅਯੂਸ਼ ਸਿਨ੍ਹਾ ਛੁੱਟੀ 'ਤੇ ਰਹਿਣਗੇ'
'ਹਾਈਕੋਰਟ ਦੇ ਰਿਟਾਇਰਡ ਜੱਜ ਜਾਂਚ ਕਰਨਗੇ'
'ਮ੍ਰਿਤਕ ਕਿਸਾਨ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਨੌਕਰੀ'
ਇੱਕ ਹਫ਼ਤੇ 'ਚ ਨੌਕਰੀ ਦੇਣ ਦਾ ਦਿੱਤਾ ਗਿਆ ਭਰੋਸਾ