Lehragaga Mandi In News | ਵੇਖ ਲਓ ਮਾਨ ਸਾਹਬ - ਆਪਣੇ ਰਾਜ 'ਚ ਮੰਡੀਆਂ ਦਾ ਹਾਲ - ਕਿਸਾਨ ਬੇਹਾਲ

Lehragaga Mandi In News | ਵੇਖ ਲਓ ਮਾਨ ਸਾਹਬ - ਆਪਣੇ ਰਾਜ 'ਚ ਮੰਡੀਆਂ ਦਾ ਹਾਲ - ਕਿਸਾਨ ਬੇਹਾਲ 

#Punjabnews #Agriculture #abplive

ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ |
ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਪ੍ਰਸ਼ਾਸਨ ਵਲੋਂ ਕਿਸਾਨਾਂ ਲਈ ਮੰਡੀਆਂ 'ਚ ਸਾਰੇ ਪੁਖ਼ਤਾ ਪ੍ਰਬੰਧ ਦੇ ਦਾਅਵੇ ਕੀਤੇ ਗਏ 
ਕਿ ਉਹ ਪ੍ਰਬੰਧ ਸੱਚ ਮੁੱਚ ਪੁਖਤਾ ਹਨ ਜਾਂ ਫ਼ਿਰ ਇਹ ਮਹਿਜ਼ ਦਾਅਵੇ ਹਨ 
ਇਸ ਦੀ ਸੱਚਾਈ ਜਾਣਨ ਲਈ ਵੇਖੋ ਇਹ ਵੀਡੀਓ 
ਤਸਵੀਰਾਂ ਹਨ ਲਹਿਰਾਗਾਗਾ ਦੇ ਪਿੰਡ  ਭੁਟਾਲ ਖੁਰਦ ਦੀ ਅਨਾਜ ਮੰਡੀ ਦੀਆਂ 
ਲਹਿਰਾ ਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਇਸ ਮੰਡੀ ਚ ਇਕ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ 
ਲੇਕਿਨ ਮੰਡੀ ਚ ਲੱਗੇ ਗੰਦਗੀ ਦੇ ਢੇਰ,ਬਿਜਲੀ ਪਖ਼ਾਨੇ ਤੇ ਪੀਣ ਦੇ ਪਾਣੀ ਦੀ ਕਿੱਲਤ 
ਸਹੂਲਤਾਂ ਦੇ ਨਾਮ ਤੇ ਮਹਿਜ਼ ਸੂਰਲੀਆ ਜਿਹੀਆਂ ਜਾਪੁ ਰਹੇ ਹਨ 
ਅਜਿਹੇ ਚ ਮੰਡੀ ਪਹੁੰਚੇ ਕਿਸਾਨ ਸਰਕਾਰ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਨਾਖੁਸ਼ ਨਜ਼ਰ ਆਏ |
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਗਰੂਰ ਅਨਾਜ ਮੰਡੀ ਦੇ ਵੀ ਕੁਝ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ ਸੀ | ਅਜਿਹੇ ਚ ਕਿਸਾਨਾਂ ਦਾ ਕਹਿਣਾ ਹੈ ਕਿ ਵੇਖ ਲਓ ਮਾਨ ਸਾਹਬ - ਆਪਣੇ ਰਾਜ 'ਚ ਮੰਡੀਆਂ ਦਾ ਹਾਲ

JOIN US ON

Telegram
Sponsored Links by Taboola