Lehragaga News - ਪਨਗਰੇਨ ਦੇ ਦੋ ਇੰਸਪੈਕਟਰਾਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ
Download ABP Live App and Watch All Latest Videos
View In AppLehragaga News - ਪਨਗਰੇਨ ਦੇ ਦੋ ਇੰਸਪੈਕਟਰਾਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ
#Punjab #Lehragag #Farmers #abplive
ਲਹਿਰਾ ਗਾਗਾ ਦੇ ਪਿੰਡ ਜਲੂਰ ਵਿਚ ਕਿਸਾਨਾਂ ਨੇ ਪਨਗਰੇਨ ਦੇ ਦੋ ਇੰਸਪੈਕਟਰਾਂ ਨੂੰ ਬੰਦੀ ਬਣਾ ਲਿਆ |
ਕਿਸਾਨਾਂ ਦੇ ਇਲਜ਼ਾਮ ਹਨ ਕਿ ਫਸਲ ਦੀ ਬੋਲੀ ਲਗਾਉਣ ਆਏ ਇਨ੍ਹਾਂ ਇੰਸਪੈਕਟਰਾਂ ਨੇ
ਮਾਊਸਚਰ ਜਿਆਦਾ ਹੋਣ ਦੀ ਗੱਲ ਆਖ ਕੇ ਬੋਲੀ ਲਾਉਣ ਤੋਂ ਇਨਕਾਰ ਕਰ ਦਿੱਤਾ
ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਪਾਲ ਸਿੰਘ ਜਲੂਰ ਮੌਕੇ ਤੇ ਪਹੁੰਚੇ |
ਅਤੇ ਉਨ੍ਹਾਂ ਦੋ ਇੰਸਪੈਕਟਰਾਂ ਨੂੰ ਬੰਦੀ ਬਣਾ ਲਿਆ | ਅਤੇ
ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਕਣਕ ਦੀ ਬੋਲੀ ਨਹੀਂ ਲੱਗਦੀ ਉਹਨਾਂ ਚਿਰ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਵੇਗਾ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en