Leopard In Ludhiana New Video | ਲੁਧਿਆਣਾ 'ਚ ਘੁੰਮ ਰਹੇ ਤੇਂਦੂਏ ਦੀ ਵੀਡੀਓ ਵਾਇਰਲ, ਅਸਲ ਸੱਚ ਆਇਆ ਸਾਹਮਣੇ

Continues below advertisement

Leopard In Ludhiana New Video | ਲੁਧਿਆਣਾ 'ਚ ਘੁੰਮ ਰਹੇ ਤੇਂਦੂਏ ਦੀ ਵੀਡੀਓ ਵਾਇਰਲ, ਅਸਲ ਸੱਚ ਆਇਆ ਸਾਹਮਣੇ

#Ludhiana #Leopard #abplive #Samrala

ਲੁਧਿਆਣਾ ਜ਼ਿਲ੍ਹੇ ਅੰਦਰ ਵੇਖੇ ਗਏ ਤੇਂਦੂਏ ਦੀ ਦਹਿਸ਼ਤ ਬਰਕਰਾਰ ਹੈ। ਕਿਓਂਕਿ ਕਰੀਬ ਇਕ ਮਹੀਨਾ ਹੋਣ ਲੱਗਾ ਹੈ
ਲੇਕਿਨ ਤੇਂਦੂਆ ਜੰਗਲਾਤ ਵਿਭਾਗ ਦੇ ਹੇਠ ਨਹੀਂ ਆਇਆ
ਹਾਲਾਂਕਿ ਵਿਭਾਗ ਦੇ ਅਧਿਕਾਰੀ ਤੇਂਦੂਏ ਨੂੰ ਫੜਨ ਲਈ ਪਿੰਜਰੇ ਲਾਏ ਹਨ ਜਿਨ੍ਹਾਂ ਚ ਬੱਕਰੇ ਦਾ ਮੀਟ ਰੱਖਿਆ ਗਿਆ ਹੈ। ਲੇਕਿਨ ਤੇਂਦੂਆ ਕਿਸੀ ਲਾਲਚ ਚ ਨਹੀਂ ਆ ਰਿਹਾ ਜਾਂ ਫਿਰ ਇਲਾਕਾ ਬਦਲ ਚੁੱਕਾ ਹੈ | ਇਹ ਗੱਲ ਬੁਝਾਰਤ ਬਣੀ ਹੋਈ ਹੈ |
ਇਸੀ ਵਿਚਾਲੇ ਸ਼ਹਿਰ ਚ ਘੁੰਮ ਰਹੇ ਤੇਂਦੂਏ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਂਦੂਆ ਲੁਧਿਆਣਾ ਦੇ ਰਿਹਾਇਸ਼ੀ ਇਲਾਕੇ ਚ ਘੁੰਮ ਰਿਹਾ ਹੈ
ਲੇਕਿਨ ਸੁਚੇਤ ਕਰ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਲੁਧਿਆਣਾ ਦੀ ਨਹੀਂ ਹੈ
ਬਲਕਿ ਇਹ ਵੀਡੀਓ ਪੁਣੇ ਦੀ ਹੈ
ਪੁਣੇ ਦੇ ਪਿੰਪਰੀ ਚਿੰਚਵਾੜ ਦੇ ਚਿਖਲੀ ਇਲਾਕੇ ਦੇ ਜੰਗਲ 'ਚੋਂ ਭਟਕ ਕੇ ਆਏ ਇਸ ਤੇਂਦੂਏ ਨੂੰ ਜੰਗਲਾਤ ਵਿਭਾਗ, ਪੁਲਸ ਅਤੇ ਜੰਗਲੀ ਜੀਵ ਬਚਾਅ ਮਾਹਿਰਾਂ ਨੇ ਬੇਹੋਸ਼ ਕਰ ਕੇ ਫੜ ਲਿਆਹੈ |ਚੀਤਾ ਇੰਦਰਾਣੀ ਨਦੀ ਨੇੜੇ ਜੰਗਲਾਂ ਤੋਂ ਭਟਕ ਕੇ ਚੀਖਲੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਦਾਖਲ ਹੋ ਗਿਆ ਸੀ। ਲੋਕਾਂ ਨੇ ਤੇਂਦੁਏ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।ਜੰਗਲਾਤ ਵਿਭਾਗ ਦੀ ਟੀਮ ਨੇ ਚੀਤੇ ਨੂੰ ਲੱਭ ਕੇ ਬੇਹੋਸ਼ ਕਰ ਦਿੱਤਾ ਅਤੇ ਵਾਪਸ ਜੰਗਲ ਭੇਜ ਦਿੱਤਾ।
ਲੇਕਿਨ ਇਸ ਵੀਡੀਓ ਨੂੰ ਲੁਧਿਆਣਾ ਦੀ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ |
ਜਿਸ ਨੂੰ ਲੈ ਕੇ ਪ੍ਰਸ਼ਾਂਸਨ ਵਲੋਂ ਵੀ ਲੋਕਾਂ ਨੂੰ ਅਫਵਾਹਾਂ ਤੋਂ ਬਚਨ ਦੀ ਅਪੀਲ ਕੀਤੀ ਜਾ ਰਹੀ ਹੈ |
ਤੇ ਲੋਕਾਂ ਨੂੰ ਕਿਸੇ ਵੀ ਵਾਇਰਲ ਵੀਡੀਓ ਨੂੰ ਗਰੁੱਪਾਂ ਵਿੱਚ ਭੇਜਣ ਤੋਂ ਗੁਰੇਜ ਕਰਨ ਦੀ ਗੱਲ ਕਹੀ ਹੈ
ਇਸ ਦੇ ਨਾਲ ਹੀ ਜੰਗਲਾਤ ਵਿਭਾਗ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram