IG Mohnish Chawla ਤੋਂ ਸੁਣੋ ਬਾਡਰ ਪਾਰੋਂ ਕਿਵੇਂ ਭਾਰਤ 'ਚ ਕਿਵੇਂ ਆਉਂਦਾ ਸੀ ਡਰੱਗ @ABP Sanjha
abp sanjha
Updated at:
20 May 2022 08:57 PM (IST)
ਲੁਧਿਆਣਾ ਕੋਰਟ ਧਮਾਕਾ ਮਾਮਲੇ ਵਿਚ ਪੰਜਾਬ ਐੱਸਟੀਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮਾਲਮ ਵਿਚ ਪੁਲਿਸ ਨੇ ਧਮਾਕੇ ਲਈ IED ਮੁਹੱਈਆ ਕਰਵਾਉਣ ਵਾਲੇ ਦਿਲਬਾਗ ਸਿੰਘ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।