Jaipal Bhullar ਦੇ ਵਕੀਲ ਤੋਂ ਸੁਣੋ Highcourt ਤੋਂ ਬਾਅਦ ਪਰਿਵਾਰ ਕਿੱਥੋਂ ਦਾ ਕਰੇਗਾ ਰੁੱਖ ?
Continues below advertisement
ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੂੰ ਹਾਈਕੋਰਟ ਦਾ ਝਟਕਾ
ਹਾਈਕੋਰਟ ਨੇ ਪਰਿਵਾਰ ਦੀ ਪਟੀਸ਼ਨ ਕੀਤੀ ਖਾਰਜ
ਜੈਪਾਲ ਦਾ ਮੁੜ ਤੋਂ ਪੋਸਟਮਾਰਟਮ ਕਰਵਾਉਣ ਦੀ ਸੀ ਮੰਗ
ਜੈਪਾਲ ਦੇ ਪਰਿਵਾਰ ਨੇ ਹਾਈਕੋਰਟ ‘ਚ ਕੀਤੀ ਸੀ ਅਪੀਲ
ਚੰਡੀਗੜ੍ਹ PGI ਤੋਂ ਪੋਸਟਮਾਰਟਮ ਕਰਵਾਉਣ ਦੀ ਅਪੀਲ
ਪਰਿਵਾਰ ਨੇ ਪੁਲਿਸ ‘ਤੇ ਤਸ਼ਦੱਦ ਕਰਨ ਦੇ ਲਾਏ ਇਲਜ਼ਾਮ
ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ PGI 'ਚ ਰੱਖਣ ਦੀ ਮੰਗ
ਸੁਪਰੀਮ ਕੋਰਟ ਕੀਤਾ ਜਾਵੇਗਾ ਚੈਲੇਂਜ - ਵਕੀਲ
9 ਜੂਨ ਨੂੰ ਕੋਲਕਾਤਾ 'ਚ ਹੋਇਆ ਐਂਨਕਾਊਂਟਰ
12 ਜੂਨ ਨੂੰ ਜੈਪਾਲ ਦੀ ਲਾਸ਼ ਪਹੁੰਚੀ ਸੀ ਫਿਰੋਜ਼ਪੁਰ
Continues below advertisement
Tags :
Jaipal Bhullar