ਜੈਪਾਲ ਭੁੱਲਰ ਦੇ Re-postmortem 'ਤੇ ਸੁਣੋ ਪਰਿਵਾਰ ਦੇ ਵਕੀਲ ਨੇ ਕੀ ਕਿਹਾ ? | abp sanjha
ਚੰਡੀਗੜ੍ਹ ਤੋਂ ਸਚਿਨ ਕੁਮਾਰ ਦੀ ਰਿਪੋਰਟ
ਗੈਂਗਸਟਰ ਜੈਪਾਲ ਭੁੱਲਰ ਦਾ ਮੁੜ ਹੋਵੇਗਾ ਪੋਸਟਮਾਰਟਮ
ਹਾਈਕੋਰਟ ਵੱਲੋਂ ਸੁਣਾਇਆ ਗਿਆ ਫੈਸਲਾ
ਮੰਗਲਵਾਰ ਸਵੇਰੇ 10 ਵਜੇ ਪੀਜੀਆਈ ’ਚ ਪੋਸਟਮਾਰਟਮ
ਪਰਿਵਾਰ ਦੀ ਮੰਗ ’ਤੇ ਹਾਈਕੋਰਟ ਦਾ ਫੈਸਲਾ
ਪਹਿਲਾਂ ਕੋਲਕਾਤਾ ਵਿਚ ਹੋਇਆ ਸੀ ਪੋਸਟਮਾਰਟਮ
12 ਦਿਨਾਂ ਤੋਂ ਜੈਪਾਲ ਭੁੱਲਰ ਦਾ ਨਹੀਂ ਹੋਇਆ ਅੰਤਿਮ ਸਸਕਾਰ
ਜੈਪਾਲ ਦਾ ਪਰਿਵਾਰ ਖੁਦ ਲੈ ਕੇ ਆਵੇਗਾ ਮ੍ਰਿਤਕ ਦੇਹ
ਜੈਪਾਲ ਦਾ 9 ਜੂਨ ਨੂੰ ਹੋਇਆ ਸੀ ਐਨਕਾਊਂਟਰ
ਪਰਿਵਾਰ ਨੇ ਐਨਕਾਊਂਟਰ ’ਤੇ ਚੁੱਕੇ ਸਨ ਸਵਾਲ