ਗਵਰਨਰ ਹਾਊਸ 'ਚ Lock ਪੰਜਾਬ ਦੇ ਖੇਤੀ ਸੋਧ ਬਿੱਲ

ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ.....ਪੰਜਾਬ ਦੇ ਰਾਜਪਾਲ ਦਾ official residence....ਪੰਜਾਬ ਵਿਧਾਨ ਸਭਾ ਦਾ ਕੋਈ ਵੀ ਬਿੱਲ ਪਾਸ ਹੋਣ ਤੋਂ ਬਾਅਦ ਇੱਥੇ ਹੀ ਆਉਂਦਾ ਹੈ....ਗਵਰਨਰ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ....ਪਰ ਹੈਰਾਨੀ ਦੀ ਗੱਲ ਹੈ ਇੱਕ ਮਹੀਨਾ ਹੋ ਗਿਆ ਹੈ...ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਖੇਤੀ ਸੋਧ ਬਿੱਲਾਂ ਪੈਂਡਿੰਗ ਨੇ....ਕੋਈ ਫੈਸਲਾ ਹੀ ਨਹੀਂ ਲਿਆ ਗਿਆ....ਜਿਹੜੇ ਮੁੱਦੇ ਨੂੰ ਲੈਕੇ ਪੰਜਾਬ ਦਾ ਕਿਸਾਨ ਅੰਦੋਲਨ ਦੀ ਰਾਹ ਤੇ ਤੁਰਿਆ ਹੋਇਆ ਹੈ....ਖੱਜਲ ਖੁਆਰ ਹੋ ਰਿਹਾ ਹੈ....ਉਸ ਮੁੱਦੇ ਤੇ ਪੰਜਾਬ ਦੇ ਰਾਜਪਾਲ ਨੇ ਕੋਈ decision ਨਹੀਂ ਲਿਆ....ਦਿਲਚਸਪ ਗੱਲ ਇਹ ਹੈ ਕਿ ਅਜੇ ਤੱਕ ਕੈਪਟਨ ਸਰਕਾਰ ਵੱਲੋਂ ਵੀ ਗਵਰਨਰ ਨੂੰ ਭੇਜਿਆ ਕੋਈ reminder ਪਬਲਿਕ ਡੋਮੇਨ ਚ ਨਹੀਂ ਆਇਆ...

JOIN US ON

Telegram
Sponsored Links by Taboola