Vaccination ਦੌਰਾਨ ਪ੍ਰਸ਼ਾਸਨਿਕ ਬਦਇੰਤਜ਼ਾਮੀਆਂ ‘ਤੇ ਭੜਕੇ ਲੋਕ
Continues below advertisement
ਵੈਕਸੀਨੇਸ਼ਨ ਸੈਂਟਰਾਂ ਬਾਹਰ ਲੱਗੀਆਂ ਲੰਬੀਆਂ ਲਾਈਨਾਂ, ਕੋਰੋਨਾ ਦੇ ਟੀਕੇ ਦੀ ਕਮੀ ਕਰਕੇ ਲੱਗੀਆਂ ਕਤਾਰਾਂ, ਪੰਜਾਬ ‘ਚ ਵੈਕਸੀਨ ਦੀ ਘਾਟ ਕਰਕੇ ਲੋਕ ਹੋਏ ਪਰੇਸ਼ਾਨ, 18 ਤੋਂ 44 ਸਾਲ ਦੇ ਲੋਕਾਂ ਦੀਆਂ ਲੱਗੀਆਂ ਲਾਈਨਾਂ, ਮੁਹਾਲੀ ਦੇ ਬੀ ਆਰ ਅੰਬੇਦਕਰ ਸੈਂਟਰ ‘ਚ ਲੱਗੀ ਭੀੜ, ਕੇਂਦਰ ‘ਤੇ ਨਿੱਤ 10 ਹਜ਼ਾਰ ਦੇ ਕਰੀਬ ਡੋਜ਼ ਦੀ ਖ਼ਪਤ, ਤੜਕੇ ਤੋਂ ਕਈ ਕਈ ਘੰਟੇ ਲਾਈਨਾਂ ‘ਚ ਲੱਗੇ ਰਹੇ ਲੋਕ, ‘ਫਰੰਟ ਲਾਈਨ ਵਰਕਰਾਂ ਨੂੰ ਹੀ ਟੀਕੇ ਦਾ ਕੀਤਾ ਐਲਾਨ’, ਜਾਣਕਾਰੀ ਵੇਲੇ ਸਿਰ ਨਾ ਦੇਣ ‘ਤੇ ਜਤਾਇਆ ਇਤਰਾਜ਼, ਪ੍ਰਸ਼ਾਸਨਿਕ ਬਦਇੰਤਜ਼ਾਮੀਆਂ ‘ਤੇ ਲੋਕਾਂ ਦੇ ਸਵਾਲ, ਲੋਕਾਂ ਨੇ ਖੱਜਲ ਖੁਆਰ ਕਰਨ ਦੇ ਇਲਜ਼ਾਮ ਲਾਏ, ਭੀੜ ਕਰਕੇ ਸਮਾਜਿਕ ਦੂਰੀ ਹੋਈ ਨਜ਼ਰ ਅੰਦਾਜ , ਮੀਂਹ ‘ਚ ਵੀ ਕਈ ਘੰਟੇ ਲੋਕਾਂ ਨੇ ਕੀਤੀ ਉਡੀਕ, ਅੰਮ੍ਰਿਤਸਰ ‘ਚ ਮੁੜ ਤੋਂ ਸ਼ੁਰੂ ਹੋਈ ਵੈਕਸੀਨੇਸ਼ਨ, ਅੰਮ੍ਰਿਤਸਰ ‘ਚ ਮੰਗਲਵਾਰ ਨੂੰ ਮੁੱਕ ਗਈ ਸੀ ਵੈਕਸੀਨ, ਕਈ ਲੋਕ ਮੰਗਲਵਾਰ ਨੂੰ ਹੋਏ ਸਨ ਖੱਜਲ ਖੁਆਰ
Continues below advertisement
Tags :
India Corona Cases Punjab Corona Cases Vaccination In Punjab Mohali Vaccination Centre Long Queues Outside Vaccination Centres In Mohali No Vaccine At Mohali Centres