NDA ਤੋਂ ਪਹਿਲੇ CDS ਬਣਨ ਤੱਕ ਦਾ ਬਿਪਨ ਰਾਵਤ ਦਾ ਸਫ਼ਰ
NDA ਤੋਂ ਪਹਿਲੇ CDS ਬਣਨ ਤੱਕ ਦਾ ਬਿਪਨ ਰਾਵਤ ਦਾ ਸਫ਼ਰ
CDS ਰਾਵਤ ਦੇ ਸ਼ੁਰੂਆਤੀ ਦਿਨਾਂ ਤੋਂ ਨਾਲ ਰਹੇ Lt.(R) ਰਾਕੇਸ਼ ਸ਼ਰਮਾ'CDS ਬਿਪਨ ਰਾਵਤ ਦੀ ਮੌਤ ਦੀ ਖ਼ਬਰ 'ਤੇ ਵਿਸ਼ਵਾਸ ਨਹੀਂ ਹੋਇਆ'
'CDS ਬਿਪਨ ਰਾਵਤ ਨੇ ਕਈ ਵਾਰ ਮੌਤ ਨੂੰ ਚਕਮਾ ਦਿੱਤਾ'
'ਬੈਚਮੇਟ ਹੋਣ ਦੇ ਨਾਲ - ਨਾਲ ਦੋਸਤ ਸਨ CDS ਰਾਵਤ'
'CDS ਬਿਪਨ ਰਾਵਤ ਤੇ ਬਾਕੀ ਸ਼ਹੀਦਾਂ ਨੂੰ ਸ਼ਰਧਾਂਜਲੀ'
'CDS ਰਾਵਤ ਨੂੰ ਗਵਾਉਣਾ ਛੋਟੀ ਘਟਨਾ ਨਹੀਂ'
'ਬਿਪਨ ਰਾਵਤ ਨੇ ਹਮੇਸ਼ਾ ਤੋਂ ਹੀ ਕੀਤੀ ਚੰਗੀ ਮਿਹਨਤ'
'CDS ਨੇ ਹਮੇਸ਼ਾ ਆਪਣਾ ਟੀਚਾ ਸਾਫ਼ ਰੱਖਿਆ'
'ਆਪਣੀ ਬਟਾਲੀਅਨ ਦੇ ਜਵਾਨਾਂ ਨਾਲ ਘੁੱਲ ਮਿਲ ਜਾਂਦੇ ਸਨ'
Tags :
Lt General Rakesh Sharma