Ludhiana DSP death Case | DSP ਦਿਲਪ੍ਰੀਤ ਸ਼ੇਰਗਿੱਲ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ
Ludhiana DSP death Case | DSP ਦਿਲਪ੍ਰੀਤ ਸ਼ੇਰਗਿੱਲ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ
#Ludhiana #DSP #dilpreetshergill #abplive
ਪਰਿਵਾਰ ਨੇ ਪਤਨੀ 'ਤੇ ਲਗਾਏ ਗੰਭੀਰ ਇਲਜ਼ਾਮ
''ਪਤਨੀ 'ਤੇ Slow Poison ਦੇਣ ਦੇ ਇਲਜ਼ਾਮ''
''ਪਤਨੀ ਨੇ ਨੌਕਰੀ-ਪੈਨਸ਼ਨ ਲਈ ਦਿੱਤਾ Slow Poison''
ਲੁਧਿਆਣਾ ਵਿਚ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ।
ਡੀਐਸਪੀ ਦੇ ਪਰਿਵਾਰਕ ਮੈਂਬਰਾਂ ਨੇ ਪਤਨੀ ’ਤੇ ਗੰਭੀਰ ਦੋਸ਼ ਲਗਾਏ ਹਨ।
ਭੈਣ ਜੈਸਮੀਨ ਨੇ ਇਲਜ਼ਾਮ ਲਗਾਏ ਹਨ ਕਿ ਡੀਐਸਪੀ ਦਿਲਪ੍ਰੀਤ ਦੀ ਪਤਨੀ ਹਰਕੀਰਤ ਨੇ ਸਰਕਾਰੀ ਨੌਕਰੀ ਅਤੇ
ਪੈਨਸ਼ਨ ਲੈਣ ਲਈ ਦਿਲਪ੍ਰੀਤ ਨੂੰ Slow Poison ਦੇ ਰਹੀ ਸੀ |
ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...