Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch Video

Continues below advertisement

Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch Video

ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਕੀਤਾ ਹੰਗਾਮਾ ' ਮੌਕੇ 'ਤੇ ਬੁਲਾਇਆ ਮੀਡੀਆ ਸੋਸ਼ਲ ਮੀਡੀਆ ਤੇ ਸੁਰਖੀਆਂ ਚ ਰਹਿਣ ਵਾਲੇ ਨੌਜਵਾਨ ਰਫਤਾਰ ਰਾਏ ਦਾ ਅੱਜ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ ਪੈ ਗਿਆ | ਮਾਮਲਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦਾ ਹੈ ਜਿਥੇ ਤੈਨਾਤ ਟਰੈਫਿਕ ਮੁਲਾਜ਼ਮ ਦਾ ਕਹਿਣਾ ਹੈ ਕਿ ਰਫਤਾਰ ਨੇ ਜਾਅਲੀ ਨੰਬਰ ਪਲੇਟਾਂ ਤੇ ਗੱਡੀ ਤੇ ਜਾਲੀਆਂ ਲਗਾਈਆਂ ਹੋਈਆਂ ਸਨ ਜਿਸ ਨੂੰ ਰੋਕ ਕੇ ਜਦ ਉਨ੍ਹਾਂ ਕਾਰਵਾਈ ਕਰਨੀ ਚਾਹੀ ਤਾਂ ਉਸਨੇ ਧਮਕਾਉਣਾ ਸ਼ੁਰੂ ਕਰ ਦਿੱਤਾ | ਜਦਕਿ ਰਫ਼ਤਾਰ ਰਾਏ ਦਾ ਕਹਿਣਾ ਹੈ ਕਿ ਰੋਡ 'ਤੇ ਨਕਲੀ ਮੁਲਾਜ਼ਮ ਡਿਊਟੀ ਦੇ ਰਹੇ ਸਨ | ਜਿਨ੍ਹਾਂ ਵਲੋਂ ਉਸਨੂੰ ਜਾਨਬੂਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
Continues below advertisement

JOIN US ON

Telegram