Ludhiana Viral Video | ਬੱਸ 'ਚ ਕੁੜੀ ਨੂੰ ਛੇੜਨ ਵਾਲੇ ਦੇ ਪਈਆਂ ਜੁੱਤੀਆਂ

Continues below advertisement

Ludhiana Viral Video | ਬੱਸ 'ਚ ਕੁੜੀ ਨੂੰ ਛੇੜਨ ਵਾਲੇ ਦੇ ਪਈਆਂ ਜੁੱਤੀਆਂ

#Ludhiana #Viralvideo #Punjab #abpsanjha

ਭੀੜ ਕੋਲੋਂ ਜੁੱਤੀਆਂ ਖਾ ਰਿਹਾ ਇਹ ਸ਼ਖਸ ਕੋਈ ਭੋਲਾ ਭਾਲ ਇਨਸਾਨ ਨਹੀਂ 
ਬਲਕਿ ਇਹ ਆਪਣੀ ਕਰਤੂਤੀਂ ਚਿੱਤਰ ਖਾ ਰਿਹਾ ਹੈ |
ਕਿਓਂਕਿ ਇਲਜ਼ਾਮ ਹਨ ਕਿ ਇਸ ਸ਼ਖਸ ਨੇ ਬੱਸ ਚ ਲੜਕੀ ਨਾਲ ਛੇੜਛਾੜ ਕੀਤੀ ਹੈ |
ਮਾਮਲਾ ਲੁਧਿਆਣਾ ਦਾ ਹੈ 
ਜਿਥੇ ਸ਼ੇਰਪੁਰ ਚੌਂਕ ਨਜ਼ਦੀਕ ਉਸ ਸਮੇਂ ਹੰਗਾਮਾ ਹੋ ਗਿਆ ਜਦ ਪਟਿਆਲਾ ਤਰਫ ਤੋਂ ਲੁਧਿਆਣਾ ਆ ਰਹੀ ਬੱਸ ਵਿੱਚ ਉਕਤ ਸ਼ਖਸ ਨੇ 
ਇਕ ਲੜਕੀ ਨਾਲ ਛੇੜਛਾੜ ਕੀਤੀ |
ਇਸ ਸ਼ਖਸ ਦੀਆਂ ਹਰਕਤਾਂ ਵੇਖ ਬੱਸ ਚ ਮੌਜੂਦ ਲੋਕਾਂ ਨੇ ਉਸ ਨੂੰ ਧਰ ਦਬੋਚਿਆ ਤੇ ਜੰਮ ਕੇ ਛਿੱਤਰ ਪਰੇਡ ਕੀਤੀ | ਜਿਸਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

Continues below advertisement

JOIN US ON

Telegram