Ludhiana rain & water Logging | ਲੁਧਿਆਣਾ 'ਚ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਤਸਵੀਰਾਂ !!!

Ludhiana rain & water Logging | ਲੁਧਿਆਣਾ 'ਚ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਤਸਵੀਰਾਂ !!!

ਲੁਧਿਆਣਾ 'ਚ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਤਸਵੀਰਾਂ !!!
ਹਲਕੀ ਜਿਹੀ ਬਾਰਿਸ਼ ਬਣੀ ਲੋਕਾਂ ਲਈ ਮੁਸੀਬਤ 
ਬਰਸਾਤੀ ਪਾਣੀ 'ਚ ਡੁੱਬਿਆ ਨਜ਼ਰ ਆਇਆ ਕੈਲਾਸ਼ ਨਗਰ 
ਘਰਾਂ ਤੋਂ ਬਾਹਰ ਨਿਕਲਣਾ ਹੋਇਆ ਦੁੱਭਰ

ਪੁਖਤਾ ਸੀਵਰੇਜ਼ ਪ੍ਰਬੰਧ ਨਾ ਹੋਣ ਕਾਰਨ ਲੁਧਿਆਣਾ ਦੇ ਕੁਝ ਇਲਾਕੇ ਹਲਕੀ ਜਿਹੀ ਬਾਰਿਸ਼ ਦੇ ਨਾਲ ਹੀ ਬਰਸਾਤੀ ਪਾਣੀ ਚ ਡੁੱਬ ਜਾਂਦੇ ਹਨ |
ਇਹ ਤਸਵੀਰਾਂ ਲੁਧਿਆਣਾ ਦੇ ਕੈਲਾਸ਼ ਨਗਰ ਦੀਆਂ ਹਨ |
ਜਿਥੇ ਬਰਸਾਤ ਤੋਂ ਬਾਅਦ ਜਮਾਂ ਪਾਣੀ ਨੇ ਲੋਕਾਂ ਦਾਨ ਮੁਸ਼ਕਿਲਾਂ ਵਧਾ ਦਿੱਤੀਆਂ 
ਗਲੀਆਂ ਨਾਲੀਆਂ ਪਾਣੀ ਨਾਲ ਭਰ ਗਈਆਂ 
ਘਰਾਂ ਤੋਂ ਬਾਹਰ ਨਿਕਲਣਾ ਤੱਕ ਦੁੱਭਰ ਹੋ ਗਿਆ 
ਇਹ ਸਥਿਤੀ ਇਕ ਅੱਧੇ ਦਿਨ ਨਹੀਂ ਬਲਕਿ ਹਰ ਵਾਰ ਬਰਸਾਤ ਤੋਂ ਬਾਅਦ ਇਹ ਆਲਮ ਵੇਖਣ ਨੂੰ ਮਿਲਦਾ 
ਸਥਾਨਕ ਲੋਕਾਂ ਦੀ ਮੰਗ ਹੈ ਕਿ ਨਿਗਮ ਪ੍ਰਸ਼ਾਂਸਨ ਇਸ ਵੱਲ ਧਿਆਨ ਦੇਵੇ ਤੇ ਉਨ੍ਹਾਂ ਦੀ 
ਇਸ ਸਮੱਸਿਆ ਦਾ ਜਲਦ ਕਰੇ |

JOIN US ON

Telegram
Sponsored Links by Taboola