ਹੁਣ ਬੇਬੇ ਮਹਿੰਦਰ ਕੌਰ ਨੇ ਵਧਾਈ ਕੰਗਨਾ ਰਣੌਤ ਦੀਆਂ ਮੁਸ਼ਕਲਾਂ

Continues below advertisement
#Mahinderkaur #Kanganaranaut #Defamation 
ਅਦਾਕਾਰਾ ਕੰਗਨਾ ਰਣੌਤ 'ਤੇ ਬਠਿੰਡਾ 'ਚ ਕੇਸ ਦਰਜ
ਬਠਿੰਡਾ ਅਦਾਲਤ ਵਿਚ ਮਾਨਹਾਨੀ ਦਾ ਕੇਸ ਦਰਜ
ਮਹਿੰਦਰ ਕੌਰ ਨੇ ਮਾਨਹਾਨੀ ਦਾ ਕੇਸ ਕੀਤਾ
ਕੰਗਣਾ ਨੇ ਮਹਿੰਦਰ ਕੌਰ ਦੀ ਫੋਟੋ 'ਤੇ ਕੀਤਾ ਸੀ ਟਵੀਟ
ਟਵੀਟ ਤੋਂ ਬਾਅਦ ਦੇਸ਼ ਭਰ 'ਚ ਹੋਈ ਸੀ ਚਰਚਾ
ਟਵੀਟ 'ਚ ਕੀਤੀ ਸੀ ਅਪਤਿਜਨਕ ਟਿੱਪਣੀ
ਇਸ ਮੁੱਦੇ 'ਤੇ ਦਿਲਜੀਤ ਤੇ ਕੰਗਨਾ ਟਵਿੱਟਰ 'ਤੇ ਭਿੜੇ
ਪੰਜਾਬੀ ਕਲਾਕਾਰਾਂ ਨੇ ਵੀ ਲਾਈ ਸੀ ਕੰਗਨਾ ਨੂੰ ਫਟਕਾਰ  
Continues below advertisement

JOIN US ON

Telegram