Majitha Farmer vs Taranjit Sandhu | ਮਜੀਠਾ 'ਚ ਸੰਧੂ ਨੂੰ ਪਈਆਂ ਭਾਜੜਾਂ - ਕਿਸਾਨਾਂ ਦੀ ਫੌਜ਼ ਲੈ ਕੇ ਪਹੁੰਚੇ ਪੰਧੇਰ

Continues below advertisement

Majitha Farmer vs Taranjit Sandhu | ਮਜੀਠਾ 'ਚ ਸੰਧੂ ਨੂੰ ਪਈਆਂ ਭਾਜੜਾਂ - ਕਿਸਾਨਾਂ ਦੀ ਫੌਜ਼ ਲੈ ਕੇ ਪਹੁੰਚੇ ਪੰਧੇਰ 

#Punjab #Majitha #Farmerprotest

ਤਸਵੀਰਾਂ ਮਜੀਠਾ ਹਲਕੇ ਦੀਆਂ ਹਨ |ਜਿਥੇ ਇਕ ਪਾਸੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਕਰਨ ਪਹੁੰਚੇ 
ਉਥੇ ਹੀ ਕਿਸਾਨ ਆਗੂ ਸ੍ਰਵਨ ਸਿੰਘ ਪੰਧੇਰ ਦੀ ਅਗਵਾਈ ਚ ਸੈਂਕੜੇ ਕਿਸਾਨ ਸੰਧੂ ਨੂੰ ਸਵਾਲ ਜਵਾਬ ਕਰਨ ਪਹੁੰਚ ਗਏ |
ਪ੍ਰਸ਼ਾਸਨ ਵਲੋਂ ਹਾਲਾਤ ਨੂੰ ਵੇਖਦਿਆਂ ਹੋਇਆਂ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ | ਜਿਸ ਤੋਂ ਕਿਸਾਨ ਖਫ਼ਾ ਨਜ਼ਰ ਆਏ |
ਨਾਰਾਜ਼ ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ |
ਕਿਸਾਨ ਆਗੂ ਸ੍ਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ ਸਵਾਲ ਜਵਾਬ ਕਰਨ ਆਏ ਸਨ ਜਿਸ ਤੋਂ ਸੰਧੂ ਭੱਜ ਨਿਕਲੇ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram