ਬਿਕਰਮ ਮਜੀਠੀਆ ਦਾ ਬੀਜੇਪੀ ਸਰਕਾਰ 'ਤੇ ਤਿੱਖਾ ਹਮਲਾ

Continues below advertisement

ਗਵਰਨਰ ਨੇ ਵਿਧਾਨ ਸਭਾ 'ਚ 18 ਮਿੰਟ 'ਚ ਕੰਮ ਮੁਕਾਇਆ
ਅਕਾਲੀ ਦਲ ਦੇ ਵਰਕਰਾਂ ਨੇ ਗਵਰਨਰ ਨੂੰ ਕਿਹਾ 'ਗੋ-ਬੈਕ'
'ਇੱਕ ਵੀ ਕਾਂਗਰਸੀ ਨੇ ਗਵਰਨਰ ਦਾ ਵਿਰੋਧ ਨਹੀਂ ਕੀਤਾ'
'ਕਿਸਾਨੀ ਨਾਲ ਗਦਾਰੀ ਕੀਤੀ ਉਹ ਵਿਧਾਨ ਸਭਾ 'ਚ ਨਹੀਂ ਬੋਲ ਸਕਦਾ'
ਕਾਂਗਰਸ 'ਤੇ ਕੇਂਦਰ ਨਾਲ ਮਿਲਕੇ ਖੇਡਣ ਦਾ ਇਲਜ਼ਾਮ
'ਪੰਜਾਬ ਦੇ ਲੋਕ ਭੋਲੇ-ਭਾਲੇ ਪਰ ਮੂਰਖ਼ ਨਹੀਂ ਹਨ'
'ਜਾਖੜ ਸਾਹਬ ਪਹਿਲਾ ਧਰਨਾ ਖ਼ਜ਼ਾਨਾ ਮੰਤਰੀ ਖ਼ਿਲਾਫ਼ ਲਾਉ'
ਔਖੀ ਘੜੀ 'ਚ ਟਿਕੈਤ ਸਾਹਬ ਪੰਜਾਬੀਆਂ ਲਈ ਖੜ੍ਹੇ: ਮਜੀਠੀਆ
ਪੰਜਾਬ ਦੀ ਜਨਤਾ ਹੁਣ ਘਰ ਨਹੀਂ ਰੁਕੇਗੀ: ਸੁਖਬੀਰ ਬਾਦਲ
ਪਿਛਲੇ ਚਾਰ ਸਾਲ ਤੋਂ ਲੁੱਟ ਹੋ ਰਹੀ ਹੈ: ਸੁਖਬੀਰ ਬਾਦਲ

Continues below advertisement

JOIN US ON

Telegram