Punjab ਦੇ ਇਹ 7 ਪਿੰਡ ਬਣੇ 'ਟਾਪੂ', ਬੇੜੀਆਂ ਦੇ ਸਹਾਰੇ ਕੱਟ ਰਹੇ ਜ਼ਿੰਦਗੀ ਤੇ ਸ਼ਹਿਰ ਨਾਲ ਟੁੱਟਿਆ ਨਾਤਾ

Continues below advertisement

ਸਰਹੱਦੀ ਇਲਾਕੇ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ , ਮਕੌੜਾ ਪੱਤਣ ਤੋਂ ਚੁੱਕਿਆ ਗਿਆ ਆਰਜ਼ੀ ਪੁੱਲ ,  ਆਰਜ਼ੀ ਪੁੱਲ ਚੁੱਕਣ ਨਾਲ 7 ਪਿੰਡ ਬਣੇ ਟਾਪੂ, ਲੋਕ ਬੇਹੱਦ ਪਰੇਸ਼ਾਨ, 7 ਪਿੰਡਾਂ ਦੇ ਲੋਕਾਂ ਲਈ ਇੱਕ ਬੇੜੀ ਹੀ ਸਹਾਰਾ  

Continues below advertisement

JOIN US ON

Telegram