ਮਾਲਵਿਕਾ ਸੂਦ ਨੇ ਸੀਐਮ ਚੰਨੀ ਤੇ ਸਿੱਧੂ ਦੀ ਮੌਜੂਦਗੀ 'ਚ ਫੜ੍ਹਿਆ ਕਾਂਗਰਸ ਦਾ ਹੱਥ
Sarfaraz Singh
Updated at:
10 Jan 2022 05:05 PM (IST)
Download ABP Live App and Watch All Latest Videos
View In Appਸੋਨੂੰ ਸੂਦ ਦੀ ਭੈਣ ਮਾਲਵਿਕਾ ਦੀ ਸਿਆਸਤ 'ਚ ਐਂਟਰੀ
ਮਾਲਵਿਕਾ ਸੂਦ ਨੇ ਫੜ੍ਹਿਆ ਕਾਂਗਰਸ ਦਾ ਹੱਥ
CM ਚੰਨੀ ਤੇ ਸਿੱਧੂ ਨੇ ਪਾਰਟੀ ਕਰਵਾਈ ਜੁਆਇਨ
ਮੋਗਾ ਤੋਂ ਮਾਲਵਿਕਾ ਨੂੰ ਟਿਕਟ ਮਿਲਣ ਦੀਆਂ ਚਰਚਾਵਾਂ