ਵਿਰੋਧੀਆਂ 'ਤੇ ਭੜਕੇ Malwinder Kang; ਅਕਾਲੀ ਤੇ ਕਾਂਗਰਸੀਆਂ ਵਿਰੁੱਧ ਕੱਢੀ ਭੜਾਸ @ABP Sanjha
Continues below advertisement
ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ ਨੇ ਦਿੱਲੀ ਤੇ ਪੰਜਾਬ ਵਿਚਕਾਰ ਹੋਏ ਸਮਝੌਤੇ 'ਤੇ ਵਿਰੋਧੀਆਂ ਦੇ ਬਿਆਨਾਂ 'ਤੇ ਜਵਾਬ ਦੰਦੇ ਹੋਏ ਕਾਂਗਰਸ ਤੇ ਅਕਾਲੀ ਦਲ ਵਿਰੁੱਧ ਭੜਾਸ ਕੱਢੀ ਹੈ। ਕੰਗ ਨੇ ਅਕਾਲੀ ਆਗੂ ਸੁਖਬੀਰ ਬਾਦਲ ਬਾਰੇ ਵੀ ਬੋਲਦਿਆਂ ਕਿਹਾ ਕਿ ਜੋ ਫਾਈਲ ਸੁਖਬੀਰ ਬਾਦਲ ਨੇ ਪੇਸ਼ ਕੀਤੀ ਹੈ ਉਹ ਜਾਅਲੀ ਹੈ।
Continues below advertisement
Tags :
Chandigarh Navjot Singh Sidhu Captain Amarinder Singh Aam Adami Party Press Conference AAP Leader Amarinder Singh ABP News Abp Sanjha Leader Of Opposition Abp Chandigarh Amarinder Singh Vs Sidhu ਏਬੀਪੀ ਸਾਂਝਾ ਏਬੀਪੀ Aap On Congress Abp Latest Updates ਏਬੀਪੀ ਨਿਊਜ਼ Aap Leader Cleaning Drain Aam Adami Party On Opposition Oppositions Aap On BJP Aap On Akali Dal Chandigahr Live