Punjab Bhawan ਬਾਹਰ CM ਨੂੰ ਮਿਲਣ ਪਹੁੰਚਿਆ ਵਿਅਕਤੀ, ਖੁਦ ਨੂੰ ਅੱਗ ਲਾਉਣ ਦੀ ਦਿੱਤੀ ਧਮਕੀ @ABP Sanjha ​

Continues below advertisement

ਪੰਜਾਬ ਮੁੱਖ ਮੰਤਰੀ ਦੇ ਜਨਤਾ ਦਰਬਾਰ ਵਿਖੇ ਪਹੁੰਚੇ ਇਕ ਠੱਗੀ ਦੇ ਸ਼ਿਕਾਰ ਹੋਏ ਵਿਅਕਤੀ ਨੇ ਸਿੱਧ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪਰਿਵਾਰ ਸਮੇਤ ਪੰਜਾਬ ਭਵਨ ਦੇ ਬਾਹਰ ਖੁਦ ਨੂੰ ਅੱਗ ਲਗਾ ਲਵੇਗਾ।

Continues below advertisement

JOIN US ON

Telegram