Bollywood style reunion | ਫਿਲਮੀ ਅੰਦਾਜ 'ਚ ਮਿਲੇ 35 ਸਾਲਾਂ ਤੋਂ ਵਿਛੜੇ ਮਾਂ-ਪੁੱਤ
Continues below advertisement
ਫਿਲਮੀ ਕਹਾਣੀ ਦੀ ਤਰ੍ਹਾਂ ਮਿਲੇ ਵਿਛੜੇ ਮਾਂ-ਪੁੱਤ,35 ਸਾਲ ਬਾਅਦ ਜਗਜੀਤ ਸਿੰਘ ਆਪਣੀ ਮਾਂ ਨੂੰ ਮਿਲੇ ,ਜਗਜੀਤ ਸਿੰਘ ਨੇ ਸੁਣਾਈ ਵਿਛੜਣ ਅਤੇ ਮਿਲਣ ਦੀ ਕਹਾਣੀ,ਕੜੀਆਂ ਜੋੜਦੇ ਆਪਣੇ ਨਾਨਕਿਆਂ ਦੇ ਘਰ ਪਹੁੰਚੇ ਜਗਜੀਤ ਸਿੰਘ
Continues below advertisement