Manjinder Singh Sirsa। 'ਅੰਗਰੇਜ਼ੀ ਦੇ ਲੈਟਰ ਤੇ ਪੰਜਾਬੀ ਵਾਲੀ ਚਿੱਠੀ 'ਚ ਤੱਥਾਂ ਦਾ ਫਰਕ'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਮੁੜ 'ਜੰਗ' ਛਿੜ ਗਈ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਚ ਮੁੱਖ ਮੰਤਰੀ ਤੇ ਰਾਜਪਾਲ ਆਹਮੋ ਸਾਹਮਣੇ ਹੋਏ ਹਨ। ਰਾਜਪਾਲ ਨੇ ਉਪ ਕੁਲਪਤੀ ਦੀ ਨਿਯੁਕਤੀ ਉਪਰ ਸਵਾਲ ਉਠਾਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਚਿੱਠੀ ਲਿਖ ਕੇ ਜਵਾਬ ਦਿੱਤਾ।

JOIN US ON

Telegram
Sponsored Links by Taboola