ਮਿਲਖਾ ਸਿੰਘ ਦੇ ਘਰ ਪਹੁੰਚੇ ਮਨਪ੍ਰੀਤ ਬਾਦਲ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
Sarfaraz Singh
Updated at:
19 Jun 2021 02:28 PM (IST)
Download ABP Live App and Watch All Latest Videos
View In Appਦੋਸਤਾਂ ਨੇ ਚੇਤੇ ਕੀਤੀਆਂ ਮਿਲਖਾ ਸਿੰਘ ਦੀਆਂ ਯਾਦਾਂ
ਦੋਸਤਾਂ ਨੇ ਮਿਲਖਾ ਸਿੰਘ ਦੀ ਜਿੰਦਾਦਿਲੀ ਨੂੰ ਕੀਤਾ ਯਾਦ
ਮਿਲਖਾ ਸਿੰਘ ਨੂੰ ਚੇਤੇ ਕਰਕੇ ਭਾਵੁਕ ਹੋਏ ਦੋਸਤ
‘ਹਵਾ ਨਾਲੋਂ ਵੀ ਤੇਜ਼ ਦੌੜਦੇ ਸਨ ਮਿਲਖਾ ਸਿੰਘ’
ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਨਹੀਂ ਰਹੇ ਫਲਾਇੰਗ ਸਿੱਖ ਮਿਲਖਾ ਸਿੰਘ
13 ਜੂਨ ਨੂੰ ਆਈ ਸੀ ਕੋਰੋਨਾ ਦੀ ਨੈਗੇਟਿਵ ਰਿਪੋਰਟ
ਕੋਰੋਨਾ ਤੋਂ ਠੀਕ ਹੋਣ ਬਾਅਦ ਆਈ ਸੀ ਸਾਹ ਲੈਣ 'ਚ ਦਿੱਕਤ
ਸ਼ੁੱਕਰਵਾਰ ਰਾਤ ਮਿਲਖਾ ਸਿੰਘ ਨੇ PGI 'ਚ ਲਏ ਆਖਰੀ ਸਾਹ
ਸਾਹ ਦੀ ਦਿੱਕਤ ਕਾਰਨ ਹੋਏ ਸਨ PGI 'ਚ ਭਰਤੀ
ਕਰੀਬ 15 ਦਿਨ ਤੋਂ ਚੱਲ ਰਿਹਾ ਸੀ PGI 'ਚ ਇਲਾਜ
5 ਦਿਨ ਪਹਿਲਾਂ ਮਿਲਖਾ ਸਿੰਘ ਦੀ ਪਤਨੀ ਦੀ ਹੋਈ ਸੀ ਮੌਤ