ਸ਼ਹੀਦ ਲੈਫੀ. ਕਰਨਲ ਬਾਠ ਦੀ ਮ੍ਰਿਤਕ ਦੇਹ ਪਹੁੰਚੀ ਘਰ,ਰਣਜੀਤ ਸਾਗਰ ਡੈਮ ਦੀ ਝੀਲ ‘ਚ ਡਿੱਗਿਆ ਸੀ ਪਲੇਨ
ਸ਼ਹੀਦ ਲੈਫੀ. ਕਰਨਲ ਬਾਠ ਦੀ ਮ੍ਰਿਤਕ ਦੇਹ ਪਹੁੰਚੀ ਘਰ
3 ਅਗਸਤ ਨੂੰ ਹਾਦਸਾ ਗ੍ਰਸਤ ਹੋਏ ਜਹਾਜ਼ ‘ਚ ਸਵਾਰ ਸੀ ਅਫਸਰ
ਰਣਜੀਤ ਸਾਗਰ ਡੈਮ ਦੀ ਝੀਲ ‘ਚ ਡਿੱਗਿਆ ਸੀ ਪਲੇਨ
ਅੰਮ੍ਰਿਤਸਰ ‘ਚ ਕੀਤਾ ਜਾਵੇਗਾ ਸ਼ਹੀਦ ਅਫਸਰ ਦਾ ਅੰਤਿਮ ਸਸਕਾਰ