ਸ਼ਹੀਦ ਮੰਨਦੀਪ ਸਿੰਘ ਹੋਏ 5 ਤੱਤਾਂ 'ਚ ਵਿਲੀਨ, ਹਰ ਅੱਖ ਹੋਈ ਨਮ

ਪੁੰਛ ‘ਚ ਸ਼ਹੀਦ ਹੋਏ ਸਨ ਭਾਰਤ ਦੇ 5 ਜਵਾਨ 

ਜੰਮੂ ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਨਾਲ ਹੋਈ ਸੀ ਮੁਠਭੇੜ

ਸ਼ਹੀਦ ਹੋਣ ਵਾਲੇ ਜਵਾਨਾਂ ‘ਚ 4 ਜਵਾਨ ਪੰਜਾਬ ਦੇ ਸਨ 

ਗੁਰਦਾਸਪੁਰ ਪਹੁੰਚਿਆ ਸ਼ਹੀਦ ਮਨਦੀਪ ਸਿੰਘ ਦਾ ਪਾਰਥਿਵ ਸ਼ਰੀਰ

ਸ਼ਹੀਦ ਨੂੰ ਭਿੱਜੀਆਂ ਅੱਖਾਂ ਦੇ ਨਾਲ ਦਿੱਤੀ ਜਾਵੇਗੀ ਵਿਦਾਈ

ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਚੱਠਾ ਪਹੁੰਚਿਆ 

ਗੁਰਦਾਸੁਪਰ ਦੇ ਪਿੰਡ ਚੱਠਾ ਦੇ ਰਹਿਣ ਵਾਲੇ ਸਨ ਮਨਦੀਪ ਸਿੰਘ 

40 ਦਿਨ ਪਹਿਲਾਂ ਮਨਦੀਪ ਸਿੰਘ ਦੇ ਘਰ ਬੇਟੇ ਦਾ ਜਨਮ ਹੋਇਆ 

ਨਾਇਕ ਮਨਦੀਪ ਸਿੰਘ ਦਾ 16 ਅਕਤੂਬਰ ਨੂੰ ਸੀ ਜਨਮ ਦਿਨ

JOIN US ON

Telegram
Sponsored Links by Taboola