ਸ਼ਹੀਦ ਮੰਨਦੀਪ ਸਿੰਘ ਦੀ ਪਤਨੀ ਦੀ ਚੱਟਾਨ ਵਰਗੀ ਹਿੰਮਤ, ਪੁੱਤਾਂ ਨੂੰ ਵੀ ਫੌਜ 'ਚ ਭੇਜਣ ਦਾ ਕੀਤਾ ਐਲਾਨ
ਗੁਰਦਾਸਪੁਰ ਦੇ ਪਿੰਡ ਚੱਠਾ ਦੇ ਸਨ
ਸ਼ਹੀਦ ਮਨਦੀਪ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਚੰਨੀ
ਸ਼ਹੀਦ ਮਨਦੀਪ ਸਿੰਘ ਨੂੰ CM ਚੰਨੀ ਨੇ ਭੇਂਟ ਕੀਤੀ ਸ਼ਰਧਾਂਜਲੀ
2011 ‘ਚ ਭਾਰਤੀ ਫੌਜ ਦਾ ਹਿੱਸਾ ਬਣੇ ਸਨ ਮਨਦੀਪ ਸਿੰਘ
45 ਦਿਨ ਪਹਿਲਾਂ ਮਨਦੀਪ ਸਿੰਘ ਦੇ ਬੇਟੇ ਦਾ ਜਨਮ ਹੋਇਆ
ਸ਼ਹੀਦ ਦੇ ਨਾਮ 'ਤੇ ਫੁੱਟਬਾਲ ਸਟੇਡੀਅਮ ਬਣਾਉਣ ਦਾ ਐਲਾਨ
ਨੂਰਪੁਰ ਬੇਦੀ ਦੇ ਪਚਰੰਡਾ ਪਿੰਡ ਦੇ
27 ਸਾਲ ਦੇ ਸਨ ਰੋਪੜ ਦੇ ਸ਼ਹੀਦ ਗੱਜਣ ਸਿੰਘ
ਫਰਵਰੀ ਮਹੀਨੇ ‘ਚ ਗੱਜਣ ਸਿੰਘ ਦਾ ਹੋਇਆ ਸੀ ਵਿਆਹ
ਕਪੂਰਥਲਾ ਦੇ ਪਿੰਡ ਮਾਨਾੰ ਤਲਵੰਡੀ
Tags :
Shaheed Mandip Singh