ਅੱਜ ਤੋਂ ਸ਼ੁਰੂ ਹੋਏ ਨਰਾਤੇ, ਮਾਤਾ ਮਨਸਾ ਦੇਵੀ 'ਚ ਉਮੜੀ ਭਗਤਾਂ ਦੀ ਭੀੜ

Continues below advertisement
ਮਨਸਾ ਦੇਵੀ 'ਚ ਨਰਾਤਿਆਂ ਦੇ ਸ਼ੁਰੂ ਹੁੰਦੇ ਭਗਤਾਂ ਦੀ ਭੀੜ ਉਮੜਨੀ ਸ਼ੁਰੂ ਹੋ ਗਈ,ਅੱਜ ਪਹਿਲਾ ਨਰਾਤਾ 'ਤੇ ਮਾਂ ਸ਼ੈਲਪੁਤਰੀ ਦੀ ਪੂਜਾ ਹੁੰਦੀ ਹੈ,
ਮਾਂ ਦੁਰਗਾ ਦੇ ਨੌ ਰੂਪਾਂ ਦੀ ਹੁੰਦੀ ਪੂਜਾ,ਨੌ ਦਿਨਾਂ ਤੱਕ ਭਗਤਾਂ ਵੱਲੋਂ ਰੱਖਿਆ ਜਾਂਦਾ ਵਰਤ.ਨਰਾਤਿਆਂ 'ਚ ਕੀਤਾ ਜਾਂਦਾ ਕੰਜਕ ਪੂਜਨ.ਦੇਸ਼ ਭਰ ਦੇ ਮੰਦਿਰਾਂ 'ਚ ਲੱਗੀਆਂ ਖੂਬ ਰੌਣਕਾਂ.ਪੰਚਕੂਲਾ ਦੇ ਮਨਸਾ ਦੇਵੀ ਮੰਦਰਾਂ 'ਚ ਉਮੜੀ ਭਗਤਾਂ ਦੀ ਭੀੜ.ਜੈ ਮਾਤਾ ਦੇ ਜੈਕਾਰਿਆਂ ਨਾਲ ਗੁੰਜਿਆ ਮੰਦਰ.ਭਗਤਾਂ 'ਚ ਖਾਸਾ ਉਤਸ਼ਾਹ ਤੇ ਸ਼ਰਧਾ ਭਾਵਨਾ.ਮਾਤਾ ਪ੍ਰਤੀ ਭਗਤਾਂ ਦੀ ਖ਼ਾਸ ਮਾਨਤਾ.ਅੱਠਵੇਂ ਤੇ ਨੌਵੇਂ ਦਿਨ ਕੰਜਕਾਂ ਦੀ ਕੀਤੀ ਜਾਂਦੀ ਪੂਜਾ.ਹਰ ਸਾਲ ਲੱਖਾਂ ਸ਼ਰਧਾਲੂ ਮਾਤਾ ਮਨਸਾ ਦੇਵੀ ਦੇ ਕਰਦੇ ਦਰਸ਼ਨ.ਹਰ ਭਗਤ ਦੀ ਮਨੋਕਾਮਨਾ ਪੂਰੀ ਕਰਦੀ ਮਾਤਾ ਮਨਸਾ ਦੇਵੀ
ਹਿੰਦੂ ਧਰਮ 'ਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ
Continues below advertisement

JOIN US ON

Telegram
Continues below advertisement
Sponsored Links by Taboola