Meet hayer ਵਲੋਂ ਟੈਂਟਾਂ,ਗੱਡੀਆਂ ਤੇ ਲੱਡੂਆਂ ਵਾਲਿਆਂ ਨੂੰ ਬੇਨਤੀ, ਲੋਕ ਹੱਸ ਹੱਸ ਹੋਏ ਦੂਹਰੇ
Download ABP Live App and Watch All Latest Videos
View In AppMeet hayer ਵਲੋਂ ਟੈਂਟਾਂ,ਗੱਡੀਆਂ ਤੇ ਲੱਡੂਆਂ ਵਾਲਿਆਂ ਨੂੰ ਬੇਨਤੀ, ਲੋਕ ਹੱਸ ਹੱਸ ਹੋਏ ਦੂਹਰੇ
#Sangrur #AAP #Meethayer #sukhpalkhaira #abplive
ਮੀਤ ਹੇਅਰ ਨੇ ਲਾਇਆ ਸੁਖਪਾਲ ਖਹਿਰਾ 'ਤੇ ਤਵਾ
ਟੈਂਟਾਂ,ਗੱਡੀਆਂ ਤੇ ਲੱਡੂਆਂ ਵਾਲਿਆਂ ਨੂੰ ਬੇਨਤੀ
'ਪੈਸਿਆਂ ਦਾ ਹਿਸਾਬ ਨਾਲ-ਨਾਲ ਕਲੀਅਰ ਕਰਦੇ ਜਾਇਓ''
'ਸਾਰੇ ਕਿਰਾਏ ਦੇ ਮਕਾਨ ਲੈ ਕੇ ਇਲੈਕਸ਼ਨ ਲੜ੍ਹ ਰਹੇ ਨੇ'
'ਬਾਅਦ 'ਚ ਚੰਡੀਗੜ੍ਹ ਤੇ ਭੁਲੱਥ ਦੇ ਗੇੜੇ ਨਹੀਂ ਲੱਗਣੇ'
'ਸਾਨੂੰ ਤਾਂ ਇਹ ਵੀ ਨਹੀਂ ਪਤਾ ਭੁਲੱਥ ਨੂੰ ਬੱਸ ਕਿਥੋਂ ਜਾਂਦੀ'
ਟੈਂਟਾਂ,ਗੱਡੀਆਂ ਤੇ ਲੱਡੂਆਂ ਵਾਲਿਆਂ ਨੂੰ ਬੇਨਤੀ ਹੈ ਕਿ ਸਿਆਸਤਦਾਨਾਂ ਦੇ ਨਾਲ
ਪੈਸਿਆਂ ਦਾ ਹਿਸਾਬ ਨਾਲ-ਨਾਲ ਕਲੀਅਰ ਕਰਦੇ ਜਾਇਓ
4 ਜੂਨ ਦੇ ਨਤੀਜਿਆਂ ਤੋਂ ਬਾਅਦ ਤੁਹਾਡੇ ਤੋਂ ਚੰਡੀਗੜ੍ਹ ਤੇ ਭੁਲੱਥ ਦੇ ਗੇੜੇ ਨਹੀਂ ਲੱਗਣੇ
ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਭੁਲੱਥ ਨੂੰ ਬੱਸ ਕਿਥੋਂ ਜਾਂਦੀ
ਇਹ ਬੇਨਤੀ ਕਰ ਰਹੇ ਨੇ ਮੰਤਰੀ ਤੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ |
ਜਿਨ੍ਹਾਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ 'ਤੇ ਤਨਜ਼ ਕਸਦਿਆਂ ਕਿਹਾ ਕਿ
ਸੰਗਰੂਰ ਚ ਕਿਰਾਏ ਦਾ ਮਕਾਨ ਲੈ ਕੇ ਚੋਣ ਲੜ੍ਹ ਰਹੇ ਖਹਿਰਾ ਨੇ 4 ਜੂਨ ਤੋਂ ਬਾਅਦ ਕਿਤੇ ਨਹੀਂ ਲੱਭਣਾ
ਮੀਤ ਹੇਅਰ ਦੀ ਇਸ ਗੱਲ ਨੇ ਜਨ ਸਭਾ 'ਚ ਹਾਸਾ ਠਠਾਂ ਪਾ ਦਿੱਤਾ - ਜਿਸ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en