ਪੰਜਾਬ ਅਤੇ ਹਰਿਆਣਾ ਤੋਂ ਲੱਖਾਂ ਟਰੈਕਟਰ ਦਿੱਲੀ ਲਈ ਰਵਾਨਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
26 ਜਨਵਰੀ ਲਈ ਕਿਸਾਨਾਂ ਨੇ ਖਿੱਚੀ ਤਿਆਰੀ
ਚੰਡੀਗੜ੍ਹ ਤੋਂ ਕਿਸਾਨ 24 ਜਨਵਰੀ ਨੂੰ ਕਰਨਗੇ ਦਿੱਲੀ ਵੱਲ ਕੂਚ
ਚੰਡੀਗੜ੍ਹ 'ਚ ਕੱਢੀ ਗਈ ਜਾਗਰੁਕਤਾ ਟਰੈਕਟਰ ਰੈਲੀ
ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਹੋਏ ਸ਼ਾਮਲ
ਧਨਾਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ 'ਚ ਗਈ ਰੈਲੀ
26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾਵੇਗੀ ਪਰੇਡ

ਸੰਗਰੂਰ ਤੋਂ ਵੀ ਦਿੱਲੀ ਨੂੰ ਰਵਾਨਾ ਹੋਏ ਟਰੈਕਟਰ
ਖਨੌਰੀ ਤੋਂ ਹਜ਼ਾਰਾਂ ਟਰੈਕਟਰ ਦਿੱਲੀ ਲਈ ਰਵਾਨਾ
'ਦਿੱਲੀ 'ਚ ਸ਼ਾਂਤਮਈ ਤਰੀਕੇ ਨਾਲ ਕੀਤੀ ਜਾਵੇਗੀ ਪਰੇਡ'
ਹਰਿਆਣਾ ਦੇ ਜੀਂਦ ਤੋਂ ਵੀ ਵੱਡੀ ਗਿਣਤੀ 'ਚ ਟਰੈਕਟਰ ਰਵਾਨਾ
ਜ਼ਿਲ੍ਹਾ ਗੁਰਦਾਸਪੁਰ ਤੋਂ ਦਿੱਲੀ ਨੂੰ ਰਵਾਨਾ ਹੋਏ ਟਰੈਕਟਰ
'ਦਿੱਲੀ 'ਚ ਸ਼ਾਂਤਮਈ ਤਰੀਕੇ ਨਾਲ ਕੀਤੀ ਜਾਵੇਗੀ ਪਰੇਡ'
ਹਰਿਆਣਾ ਦੇ ਜੀਂਦ ਤੋਂ ਵੀ ਵੱਡੀ ਗਿਣਤੀ 'ਚ ਟਰੈਕਟਰ ਰਵਾਨਾ
ਜ਼ਿਲ੍ਹਾ ਗੁਰਦਾਸਪੁਰ ਤੋਂ ਦਿੱਲੀ ਨੂੰ ਰਵਾਨਾ ਹੋਏ ਟਰੈਕਟਰ
ਟਰੈਕਟਰਾਂ 'ਤੇ ਲਗਾਇਆ ਗਿਆ ਤਿਰੰਗਾ ਤੇ ਕਿਸਾਨੀ ਝੰਡੇ
ਚੰਡੀਗੜ੍ਹ 'ਚ ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ
1 ਹਜ਼ਾਰ ਦੇ ਕਰੀਬ ਟਰੈਕਟਰ ਰੈਲੀ 'ਚ ਹੋਏ ਸ਼ਾਮਲ