ਚੰਡੀਗੜ੍ਹ ‘ਚ ਵੀ ਲੱਗਿਆ ਮਿੰਨੀ ਲੌਕਡਾਊਨ,ਵਧੀ ਸਖਤੀ

Continues below advertisement
ਚੰਡੀਗੜ੍ਹ ‘ਚ ਵੀ ਲਗਿਆ ਮਿੰਨੀ ਲੌਕਡਾਊਨ
4 ਮਈ ਤੋਂ 15 ਤੱਕ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਬੰਦ
ਬੈਂਕ ਤੇ ਸਰਕਾਰੀ ਦਫਤਰ 50% ਸਮਰੱਥਾ ਨਾਲ ਚੱਲਣਗੇ
ਬਾਹਰ ਤੋਂ ਆਉਣ ਵਾਲਿਆਂ ਨੂੰ ਨੈਗੇਟਿਵ ਰਿਪੋਰਟ ਜ਼ਰੂਰੀ
ਪਬਲਿਕ ਟਰਾਂਸਪੋਰਟ 50 ਫੀਸਦੀ ਕਪੈਸਿਟੀ ਨਾਲ ਚੱਲਣਗੇ
Continues below advertisement

JOIN US ON

Telegram