Minister Anmol Gagan Mann | Amritsar ਦੇ 17ਵੇਂ PITEX ਮੇਲੇ 'ਚ ਮੰਤਰੀ ਅਨਮੋਲ ਗਗਨ ਮਾਨ

Continues below advertisement

Minister Anmol Gagan Mann | Amritsar ਦੇ 17ਵੇਂ PITEX ਮੇਲੇ 'ਚ ਮੰਤਰੀ ਅਨਮੋਲ ਗਗਨ ਮਾਨ

#amritsar #Pitexmela #abplive
ਅੰਮ੍ਰਿਤਸਰ ਵਿਚ ਚਲ ਰਹੇ 17ਵੇ ਪਾਇਟੈਕਸ ਮੇਲੇ ਵਿਚ ਪੰਜਾਬ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਦੇ ਵਲੋਂ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ
ਜਿਥੇ ਪਾਇਟੈਕਸ ਮੇਲੇ ਦੇ ਪ੍ਰਬੰਧਕਾ ਵਲੋ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ PITEX MELA ਟਰੇਡ ਵਿਚ ਰਿਸ਼ਤੀਆ ਨੂੰ ਮਜਬੂਤੀ ਦੇਣ ਵਾਲਾ ਮੇਲਾ ਹੈ | ਤੇ ਪੰਜਾਬ ਚ ਇੰਡਸਟਰੀ ਨੂੰ ਮਜਬੂਤ ਕਰਨ ਲਈ ਉਨ੍ਹਾਂ ਦੀ ਸਰਕਾਰ ਹਰ ਪਖੋ ਵਸੀਲਾ ਕਰ ਰਹੀ ਹੈ ਤਾਂ ਜੋ ਪੰਜਾਬ ਵਿਚ ਟਰੇਡ ਵਧੇ ਅਤੇ ਰੁਜ਼ਗਾਰ ਦੇ ਨਵੇ ਮੌਕੇ ਪੈਦਾ ਹੋਣ |

Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:  
 / abpsanjha  
Facebook:  
 / abpsanjha  
Twitter:  
 / abpsanjha  
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram