ਮੰਤਰੀ Lal Chand Kataruchak ਦਾ ਦਾਅਵਾ, 300 ਕਰੋੜ ਝੋਨੇ ਦਾ ਖਾਤਿਆਂ 'ਚ ਰੀਲੀਜ ਕੀਤਾ

Continues below advertisement

ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅਨਾਜ ਮੰਡੀ ਕਾਂਨਵਾਂ (ਪਠਾਨਕੋਟ) ਦਾ ਦੌਰਾ ਕੀਤਾ

1 ਅਕਤੂਬਰ ਤੋ ਖਰੀਦ ਸ਼ੁਰੂ ਹੈ ਅਤੇ ਹੁਣ ਤਕ ਚਾਰ ਲਖ ਮੀਟਰੀਕ ਟਨ ਝੋਨਾ ਮੰਡੀਆ ਚ ਆਇਆ ਐ ਅਤੇ 3.5 ਲਖ ਮੀਟਰੀਕ ਟਨ ਝੋਨਾ ਖਰਿਦਿਆ ਜਾ ਚੁਕਿਆ ਐ . ਅਤੇ ਇਸ ਖਰੀਦੀ ਹੋਈ ਫਸਲ ਦਾ 300 ਕਰੋੜ ਰੁਪਏ ਦੇ ਕਰੀਬ ਪੈਸਾ ਕਿਸਾਨਾ ਦੇ ਖਾਤਿਆ ਚ ਰੀਲੀਜ ਵੀ ਕਰ ਦਿਤਾ  ਗਿਆ ਐ..

ਮੰਤਰੀ ਸਾਹਿਬ ਤਾਂ ਕਹਿ ਰਹੇ ਹੈ ਕਿ ਫਸਲ ਚੁਕੀ ਜਾ ਰਹੀ ਹੈ ਅਤੇ ਕਿਸਾਨਾ ਦੇ ਖਾਤਿਆ ਵਿਚ ਪੈਸੇ ਜਾ ਚੁਕੇ ਹੇ ਪਰ ਕਿਸਾਨ ਪੰਜਾਬ ਦੇ ਵਿਚ ਪਰਦਰਸ਼ਨ ਕਰ ਰਹੇ ਹਨ ਅਤੇ ਸੜਕਾ ਜਾਮ ਕਰ ਰਹੇ ਹਨ ਅਤੇ ਰੇਲਾ ਰੋਕ ਰਹੇ ਹਨ .. ਇਸ ਦੇ ਪਿਛੇ ਕੀ ਕਾਰਨ ਹੋ ਸਕਦੇ ... ਅਤੇ ਇਹ ਵਡਾ ਸਵਾਲ ਖੜਾ ਹੋ ਰਿਹਾ ਹੈ ... ਜੇਕਰ ਕਿਸਾਨਾ ਦੀ ਫਸਲ ਚੁਕੀ ਜਾ ਰਹੀ ਹੈ ਅਤੇ ਉਨਾ ਨੂੰ ਰੁਪਏ ਖਾਤਿਆ ਚ ਮਿਲ ਰਹੇ ਹਨ ਤਾਂ ਫਿਰ ਕਿਸਾਨ ਪਰਦਰਸ਼ਨ ਕਿਸ ਗਲ ਦਾ ਕਰ ਰਹੇ ਹਨ ।



Continues below advertisement

JOIN US ON

Telegram