ਹਾਈਕਮਾਨ ਦਾ ਫੈਸਲਾ ਸਹੀ ਤੇ Navjot Sidhu ਕੋਈ ਗੁਨਾਹ ਨਹੀਂ ਕੀਤਾ- ਜੋਗਿੰਦਰ ਪਾਲ

ਕੈਪਟਨ ਨੇ ਨਵਜੋਤ ਸਿੱਧੂ ਨੂੰ ਮੁਆਫੀ ਮੰਗਣ ਲਈ ਕਿਹਾ 

ਕੈਪਟਨ ਨੇ ਕੀਤੀ ਹੈ ਜਨਤਕ ਮੁਆਫੀ ਦੀ ਮੰਗ 

ਕੈਪਟਨ ਨੂੰ ਨਵਜੋਤ ਸਿੱਧੂ ਵੱਲੋਂ ਕੀਤੀਆਂ ਟਿੱਪਣੀਆਂ ‘ਤੇ ਇਤਰਾਜ਼

ਹਾਈਕਮਾਨ ਵੱਲੋਂ ਲਿਆ ਗਿਆ ਫੈਸਲਾ ਸਹੀ -ਜੋਗਿੰਦਰ ਪਾਲ
'ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਗੱਲ'
ਇੱਕ ਦੋ ਦਿਨਾਂ 'ਚ ਦੋਵਾਂ ਦੀ ਹੋ ਜਾਵੇਗੀ ਸਲਾਹ  -ਜੋਗਿੰਦਰ ਪਾਲ
ਨਵਜੋਤ ਸਿੰਘ ਸਿੱਧੂ ਨੇ ਕੋਈ ਗੁਨਾਹ ਨਹੀਂ ਕੀਤਾ -ਜੋਗਿੰਦਰ ਪਾਲ 
ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਪ੍ਰਧਾਨ 

JOIN US ON

Telegram
Sponsored Links by Taboola