Pargat Singh On Bharat Bhushan Ashu Arrest | ਭਾਰਤ ਭੂਸ਼ਨ ਆਸ਼ੂ ਦੀ ਗ੍ਰਿਫ਼ਤਾਰੀ 'ਤੇ ਭੜਕੇ ਪਰਗਟ ਸਿੰਘ

Continues below advertisement

Pargat Singh On Bharat Bhushan Ashu Arrest | ਭਾਰਤ ਭੂਸ਼ਨ ਆਸ਼ੂ ਦੀ ਗ੍ਰਿਫ਼ਤਾਰੀ 'ਤੇ ਭੜਕੇ ਪਰਗਟ ਸਿੰਘ 
ਆਸ਼ੂ ਦੀ ਗ੍ਰਿਫ਼ਤਾਰੀ 'ਤੇ ਭੜਕੇ ਪਰਗਟ ਸਿੰਘ 
ਸਿਆਸੀ ਰੰਜਿਸ਼ ਦੇ ਤਹਿਤ ਹੋ ਰਹੀ ਕਾਰਵਾਈ - ਪਰਗਟ ਸਿੰਘ 
'2 ਹਜ਼ਾਰ ਕਰੋੜ ਦਾ ਸਕੈਮ ਆਖ ਕੇ 2 ਲੱਖ ਦਾ ਚਲਾਨ ਪੇਸ਼'

ਸਾਬਕਾ ਮੰਤਰੀ ਤੇ ਕਾਂਗਰਸੀ ਨੇਤਾ ਭਾਰਤ ਭੂਸ਼ਨ ਆਸ਼ੂ ਦੀ ਗਿਰਫਤਾਰੀ ਤੇ 
ਉਨ੍ਹਾਂ ਦੇ ਸਾਥੀ ਤੇ ਵਿਧਾਇਕ ਪ੍ਰਗਟ ਸਿੰਘ ਦਾ ਗੁੱਸਾ ਫੁੱਟਿਆ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਆਸ਼ੂ ਖਿਲਾਫ ਇਹ ਕਾਰਵਾਈ ਸਿਆਸੀ ਰੰਜਿਸ਼ ਦੇ ਤਹਿਤ ਹੋ ਰਹੀ ਹੈ |
ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜਾਂਚ ਏਜੇਂਸੀ ਨੇ 2 ਹਜ਼ਾਰ ਕਰੋੜ ਦਾ ਸਕੈਮ ਆਖ ਕੇ 
2 ਲੱਖ ਦਾ ਚਲਾਨ ਪੇਸ਼ ਕੀਤਾ | ਤੇ ਸਾਰੀ ਕਾਰਵਾਈ ਨਿਰਾਧਾਰ ਤੇ ਗ਼ੈਰ ਕਾਨੂੰਨੀ ਹੈ |

Continues below advertisement

JOIN US ON

Telegram