'ਇਹ ਮੌਤ ਦੇ ਵਾਰੰਟ ਕੈਪਟਨ, ਮੋਦੀ ਤੇ ਬਾਦਲਾਂ ਦੀ ਦੇਣ'

Continues below advertisement
ਕੇਂਦਰ ਵੱਲੋਂ ਜਾਰੀ ਮੌਤ ਦੇ ਵਾਰੰਟ ਵਾਪਸ ਹੋਣੇ ਚਾਹੀਦੇ,ਖਟਕੜ ਕਲਾਂ ‘ਚ AAP ਨੇ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਕਿਹਾ 
'ਸਾਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਅਪਣਾਉਣੀ ਚਾਹੀਦੀ ਹੈ,ਕੈਪਟਨ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕੀ 6 ਮਹੀਨਿਆਂ ਬਾਅਦ ਕੈਪਟਨ ਡਰਾਮਾ ਕਰਨ ਆਏ'.'ਇਹ ਮੌਤ ਦੇ ਵਾਰੰਟ ਕੈਪਟਨ, ਮੋਦੀ ਅਤੇ ਬਾਦਲਾਂ ਦੀ ਦੇਣ'
Continues below advertisement

JOIN US ON

Telegram