1 ਦਿਨ ਦੇ ਲੌਕਡਾਉਨ ਦੌਰਾਨ ਮੁਹਾਲੀ ਪੁਲਿਸ ਕਿਹੜੇ ਵਹੀਕਲਾਂ ਨੂੰ ਕਰ ਰਹੀ Impound ?
Sarfaraz Singh
Updated at:
21 Apr 2021 05:17 PM (IST)
Download ABP Live App and Watch All Latest Videos
View In Appਚੰਡੀਗੜ੍ਹ 'ਚ ਵੱਧ ਰਿਹਾ ਕੋਰੋਨਾ ਦਾ ਕਹਿਰ
ਚੰਡੀਗੜ੍ਹ 'ਚ 21 ਅਪ੍ਰੈਲ ਦਾ ਲੌਕਡਾਊਨ
ਰਾਮ ਨੌਮੀ ਦੇ ਕਰਕੇ ਲਾਇਆ ਗਿਆ ਲੌਕਡਾਊਨ
ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲੀਆਂ
ਸੈਕਟਰ 17 ਦੀ ਮਾਰਕਿਟ ਮੁਕੰਮਲ ਤੌਰ 'ਤੇ ਬੰਦ
ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲੀਆਂ
ਸੈਕਟਰ 17 ਦੀ ਮਾਰਕਿਟ ਮੁਕੰਮਲ ਤੌਰ 'ਤੇ ਬੰਦ
ਸ਼ਰਧਾਲੂਆਂ ਲਈ ਮੰਦਰ ਰੱਖੇ ਗਏ ਬੰਦ
ਘਰਾਂ 'ਚ ਰਹਿ ਕੇ ਮਨਾਈ ਰਾਮ ਨੌਮੀ
ਚੰਡੀਗੜ੍ਹ ਦੇ ਨਾਲ ਮੁਹਾਲੀ 'ਚ ਵੀ ਲੌਕਡਾਊਨ
ਮੁਹਾਲੀ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ
ਲੌਕਡਾਊਨ 'ਚ ਜ਼ਰੂਰੀ ਸੇਵਾਵਾਂ ਜਾਰੀ