ਮੁਹਾਲੀ 'ਚ PSEB ਦੇ ਦਫਤਰ ਬਾਹਰ ਅੱਕੇ ਪਏ ਅਧਿਆਪਕਾਂ ਨੇ ਕਿਹਾ ਯਾਂ ਮਰਾਂਗੇ ਯਾਂ ਨੋਕਰੀ ਲੈ ਕੇ ਜਾਵਾਂਗੇ

ਕੱਚੇ ਅਧਿਆਪਕਾਂ ਨੇ ਸਿੱਖਿਆ ਬੋਰਡ ਦੇ ਦਫ਼ਤਰ ਨੂੰ ਪਾਇਆ ਘੇਰਾ

ਅਧਿਆਪਕ ਮੁਹਾਲੀ 'ਚ ਸਿੱਖਿਆ ਬੋਰਡ ਦੀ ਇਮਾਰਤ 'ਤੇ ਚੜ੍ਹੇ

ਪੱਕੇ ਕਰਨ ਤੇ ਤਨਖ਼ਾਹ ਵਧਾਉਣ ਦੀ ਕਰ ਰਹੇ ਮੰਗ

ਸਰਕਾਰ ‘ਤੇ ਵਾਅਦਾ ਵਫਾ ਨਾ ਕਰਨ ਦਾ ਲਾਇਆ ਇਲਜ਼ਾਮ

ਸਿੱਖਿਆ ਸਕੱਤਰ ਨੂੰ ਕੱਚੇ ਅਧਿਆਪਕਾਂ ਨੇ ਦਿੱਤੀ ਚਿਤਾਵਨੀ 

ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਜਾਨ ਦੇਣ ਦੀ ਦਿੱਤੀ ਚਿਤਾਵਨੀ 

 

JOIN US ON

Telegram
Sponsored Links by Taboola