Mohali Teacher Protest | ਵੱਡੀ ਗਿਣਤੀ 'ਚ ਕੱਚੇ ਅਧਿਆਪਕਾਂ ਨੇ ਕੀਤਾ Captain ਦੀ ਰਿਹਾਇਸ਼ ਵੱਲ ਕੂਚ, ਦੇਖੋ ਤਸਵੀਰਾਂ

Continues below advertisement
ਮੁਹਾਲੀ- ਪੰਜਾਬ ਦੇ ਕੱਚੇ ਅਧਿਆਪਕਾਂ ਦਾ ਮਾਰਚ ਸ਼ੁਰੂ
ਕੈਪਟਨ ਅਮਰਿੰਦਰ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਭਰ ਤੋਂ 10000 ਤੋਂ ਵੱਧ ਅਧਿਆਪਕ ਹੋਏ ਇੱਕਠੇ
ਅਧਿਆਪਕਾਂ ਦੀ ਨੌਕਰੀ 'ਚ ਪੱਕਾ ਕਰਨ ਦੀ ਮੰਗ
ਪਿੱਛਲੇ 20 ਦਿਨਾਂ ਤੋਂ ਸਿੱਖਿਆ ਵਿਭਾਗ ਬਾਹਰ ਦੇ ਰਹੇ ਧਰਨਾ
Continues below advertisement

JOIN US ON

Telegram