Mohali 'ਚ ਕੱਚੇ ਅਧਿਆਪਕਾਂ ਨੇ ਤੋੜੇ ਬੈਰੀਕੇਡ, Police ਨਾਲ ਹੋਈ ਖਿੱਚ ਧੂਹ, ਦੇਖੋ ਸਿੱਧੀਆ ਤਸਵੀਰਾਂ

ਕੱਚੇ ਅਧਿਆਪਕਾਂ ਵੱਲੋਂ CM ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼
16 ਜੂਨ ਤੋਂ ਮੁਹਾਲੀ ‘ਚ ਅਧਿਆਪਕ ਲਗਾਤਾਰ ਦੇ ਰਹੇ ਧਰਨਾ
ਪੰਜਾਬ ਸਿੱਖਿਆ ਮਹਿਕਮੇ ਦੀ ਬਿਲਡਿੰਗ ਤੋਂ ਸ਼ੁਰੂ ਹੋਇਆ ਮਾਰਚ
ਕੱਚੇ ਅਧਿਆਪਕ ਪੱਕੀ ਨੌਕਰੀ ਦੀ ਸਰਕਾਰ ਤੋਂ ਕਰ ਰਹੇ ਮੰਗ
ਵੱਡੀ ਗਿਣਤੀ ‘ਚ ਸੁਰੱਖਿਆ ਮੁਲਾਜ਼ਮ ਕੀਤੇ ਗਏ ਤੈਨਾਤ

JOIN US ON

Telegram
Sponsored Links by Taboola