ਕੋਰੋਨਾ ਸੰਕਟ 'ਚ ਪੰਜਾਬ ਪੁਲਿਸ ਦੇ ਕਿਹੜੇ ਕੰਮ ਦੀ ਬਜ਼ੂਰਗਾਂ ਨੇ ਕੀਤੀ ਸ਼ਲਾਘਾ

ਦੇਸ਼ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ
ਪੰਜਾਬ ਪੁਲਿਸ ਦਾ ਵੱਖਰਾ ਉਪਰਾਲਾ  
ਸੀਨੀਅਰ ਨਾਗਰਿਕਾਂ ਲਈ ਸ਼ੁਰੂ ਕੀਤੀ ਮੁਫਤ ਕੈਬ ਸੇਵਾ
ਦੇਸ਼ 'ਚ ਕੋਰੋਨਾ ਖਿਲਾਫ਼ ਚੱਲ ਰਿਹਾ ਟੀਕਾਕਰਨ
ਬਜ਼ੁਰਗਾਂ ਨੇ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ
ਮੁਹਾਲੀ ਪੁਲਿਸ ਨੇ ਜਾਰੀ ਕੀਤਾ ਨੰਬਰ 9115516010
ਪੁਲਿਸ ਵੱਲੋਂ ਮਦਦ ਲਈ ਵੰਡੇ ਗਏ ਨੰਬਰ
ਪੁਲਿਸ ਨੇ 10 ਗੱਡੀਆਂ ਮਦਦ ਲਈ ਤੈਨਾਤ ਕੀਤੀਆਂ 

'ਜ਼ਰੂਰਤ ਪੈਣ 'ਤੇ ਵਧਾਈ ਜਾਵੇਗੀ ਗੱਡੀਆਂ ਦੀ ਗਿਣਤੀ'
ਮੁਹਾਲੀ, ਜ਼ੀਰਕਪੁਰ ਅਤੇ ਖਰੜ 'ਚ ਫ੍ਰੀ ਕੈਬ ਦੀ ਸੇਵਾ
ਬਜ਼ੁਰਗ ਲੋਕਾਂ ਨੁੂੰ ਮਿਲ ਰਿਹਾ ਸੇਵਾ ਦਾ ਲਾਭ
ਬਜ਼ੁਰਗਾਂ ਨੂੰ ਵੈਕਸੀਨ ਲਗਵਾਉਣ 'ਚ ਆ ਰਹੀ ਸੀ ਮੁਸ਼ਕਿਲ
ਕੈਬ ਕਰਕੇ ਬਜ਼ੁਰਗਾਂ ਨੂੰ ਟੀਕਾ ਲਗਵਾਉਣ 'ਚ ਹੋਈ ਅਸਾਨੀ

JOIN US ON

Telegram
Sponsored Links by Taboola