Rain in Chandigarh: ਮੌਨਸੂਨ ਦੀ ਪਹਿਲੀ ਬਾਰਸ਼ ਨਾਲ ਚੰਡੀਗੜ੍ਹ ਦੀਆਂ ਸੜਕਾਂ 'ਤੇ ਭਰੀਆ ਪਾਣੀ
ਚੰਡੀਗੜ੍ਹ ਦੀਆਂ ਸੜਕਾਂ ਹੋਈਆਂ ਪਾਣੀ-ਪਾਣੀ
ਸਵੇਰ ਤੋਂ ਹੀ ਜਾਰੀ ਹੈ ਰਾਜਧਾਨੀ ‘ਚ ਬਾਰਿਸ਼
ਮੌਸਮ ਮਹਿਕਮੇ ਨੇ ਪੰਜਾਬ ‘ਚ ਯੈਲੋ ਅਤੇ ਔਰੇਜ ਅਲਰਟ ਕੀਤਾ ਜਾਰੀ
ਆਉਣ ਵਾਲੇ ਕੁਝ ਦਿਨਾਂ ‘ਚ ਭਾਰੀ ਮੀਂਹ ਦਾ ਅਨੁਮਾਨ
ਚੰਡੀਗੜ੍ਹ ਦੀਆਂ ਸੜਕਾਂ ਹੋਈਆਂ ਪਾਣੀ-ਪਾਣੀ
ਸਵੇਰ ਤੋਂ ਹੀ ਜਾਰੀ ਹੈ ਰਾਜਧਾਨੀ ‘ਚ ਬਾਰਿਸ਼
ਮੌਸਮ ਮਹਿਕਮੇ ਨੇ ਪੰਜਾਬ ‘ਚ ਯੈਲੋ ਅਤੇ ਔਰੇਜ ਅਲਰਟ ਕੀਤਾ ਜਾਰੀ
ਆਉਣ ਵਾਲੇ ਕੁਝ ਦਿਨਾਂ ‘ਚ ਭਾਰੀ ਮੀਂਹ ਦਾ ਅਨੁਮਾਨ