ਮਾਂ ਕੋਰੋਨਾ ਮਰੀਜ਼, ਪੁੱਤ ਨੇ ਦਿੱਤੀ ਜਾਨ, ਭਰਾ ਦਾ ਰੋ ਰੋ ਬੁਰਾ ਹਾਲ
ਮਾਂ ਦੇ ਕੋਰੋਨਾ ਪੌਜ਼ੀਟਿਵ ਆਉਣ ਨਾਲ 20 ਸਾਲਾ ਪੁੱਤ ਨੇ ਕੀਤੀ ਖੁੱਦਖੁਸ਼ੀ,ਮਾਂ ਕੋਰੋਨਾ ਪੀੜਤ ਹੋਣ ਨਾਲ ਸਹਿਮ ਗਿਆ ਸੀ ਕੁਲਵਿੰਦਰ ਸਿੰਘ
ਤੇ ਸੋਮਵਾਰ ਰਾਤ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਮਾਂ ਨੂੰ ਅਜੇ ਪੁੱਤ ਦੀ ਖੁਦਕੁਸ਼ੀ ਬਾਰੇ ਕੋਈ ਜਾਣਕਾਰੀ ਨਹੀ
ਤੇ ਸੋਮਵਾਰ ਰਾਤ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਮਾਂ ਨੂੰ ਅਜੇ ਪੁੱਤ ਦੀ ਖੁਦਕੁਸ਼ੀ ਬਾਰੇ ਕੋਈ ਜਾਣਕਾਰੀ ਨਹੀ
Tags :
Nawashehar News On Corona 20 Years Son Suicide Mother Corona Patient Nawashehar News Son Commits Suicide Abp Sanjha Live ABP Sanjha News Abp Sanjha