MP Sher Singh Ghubaya | 'ਘੁਬਾਇਆ ਦੇ ਵਿਵਾਦਿਤ ਬਿਆਨ 'ਤੇ ਸਾਰੀ ਕਾਂਗਰਸ ਮਾਫ਼ੀ ਮੰਗੇ'- MP ਮਲਵਿੰਦਰ ਕੰਗ

MP Sher Singh Ghubaya | 'ਘੁਬਾਇਆ ਦੇ ਵਿਵਾਦਿਤ ਬਿਆਨ 'ਤੇ ਸਾਰੀ ਕਾਂਗਰਸ ਮਾਫ਼ੀ ਮੰਗੇ'- MP ਮਲਵਿੰਦਰ ਕੰਗ

ਫਿਰੋਜ਼ਪੁਰ ਹਲਕੇ ਤੋਂ ਸਾਂਸਦ ਬਣੇ ਕਾਂਗਰਸੀ ਲੀਡਰ ਸ਼ੇਰ ਸਿੰਘ ਘੁਬਾਇਆ ਆਪਣੇ ਇਕ ਬਿਆਨ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ |

ਜਲਾਲਾਬਾਦ ਚ ਘੁਬਾਇਆ ਇਹ ਕਹਿ ਗਏ ਕਿ ਉਨ੍ਹਾਂ ਨੂੰ ਸਭ ਪਤਾ ਹੈ ਕਿ ਕਿਸਨੇ ਉਨ੍ਹਾਂ ਨੂੰ ਵੋਟ ਪਾਈ ਹੈ ਤੇ ਕਿਸਨੇ ਨਹੀਂ

ਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾਈ ਹੈ ਉਨ੍ਹਾਂ ਦੀ ਪਹਿਚਾਣ ਕਰਕੇ ਪਹਿਲ ਦਿੱਤੀ ਜਾਵੇਗੀ |

ਅਜਿਹੇ 'ਚ ਵਿਰੋਧੀ ਹਮਲਾਵਰ ਹੋ ਗਏ ਹਨ |

ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਆਨੰਦਪੁਰ ਸਾਹਿਬ ਤੋਂ ਸਾਂਸਦ ਮਲਵਿੰਦਰ ਕੰਗ ਨੇ ਘੁਬਾਇਆ ਨੂੰ ਘੇਰਿਆ ਹੈ ਤੇ

ਕਿਹਾ ਹੈ ਕਿ ਘੁਬਾਇਆ ਦੇ ਇਸ ਬਿਆਨ ਤੇ ਕਾਂਗਰਸ ਪ੍ਰਧਾਨ ਰਾਜ ਵੜਿੰਗ ਤੇ ਸਾਰੀ ਕਾਂਗਰਸ ਲੋਕਾਂ ਤੋਂ ਮਾਫੀ ਮੰਗਣ ਲਈ ਕਿਹਾ ਹੈ |

JOIN US ON

Telegram
Sponsored Links by Taboola