Bhana Sidhu ਕਰਕੇ MP Simranjit singh mann ਦੇ ਦੋਹਤੇ Gobind Singh sandhu ਨੂੰ ਕੀਤਾ ਨਜ਼ਰਬੰਦ

Continues below advertisement

Bhana Sidhu ਕਰਕੇ MP Simranjit singh mann ਦੇ ਦੋਹਤੇ Gobind Singh sandhu ਨੂੰ ਕੀਤਾ ਨਜ਼ਰਬੰਦ

#Malerkotla #bhanasidhu #Sangrur #MP #Gobindsinghsandhu #abplive
ਬਲਾਗਰ ਤੇ ਸਮਾਜਸੇਵੀ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਉਸਦੇ ਸਾਥੀ,ਸਮਰਥਕ ਤੇ ਸਿਆਸੀ ਲੀਡਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ |
ਤਿੱਖੇ ਸੰਘਰਸ਼ ਤੇ ਪ੍ਰਦਰਸ਼ਨਾਂ ਦੀਆਂ ਤਿਆਰੀਆਂ ਵੀਡੀਆਂ ਗਈਆ ਹਨ |ਲੇਕਿਨ ਇਸੀ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਹਾਲਾਤ ਨੂੰ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਮਾਲੇਰਕੋਟਕਲਾ ਦੇ ਹੋਟਲ green wood  ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੂੰ ਨਜ਼ਰਬੰਦ ਕੀਤਾ ਹੈ |
ਹਾਲਾਂਕਿ ਇਸਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ | ਲੇਕਿਨ ਏਬੀਪੀ ਸਾਂਝਾ ਦੇ ਕੋਲ ਹੋਟਲ ਦੀ cctv ਮਿਲੀ ਹੈ | ਜਿਸ ਚ ਪੁਲਿਸ ਮੁਲਾਜ਼ਮ ਤੇ ਗੋਬਿੰਦ ਸਿੰਘ ਸੰਧੂ ਨਜ਼ਰ ਆ ਰਹੇ ਹਨ | ਜ਼ਿਕਰ ਏ ਖਾਸ ਹੈ ਕਿ ਭਾਨਾ ਸਿੱਧੂ ਦੇ ਹੱਕ ਚ ਪ੍ਰਦਰਸ਼ਨ ਕਰਨ ਜਾ ਰਹੇ  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਪੁਲਿਸ ਪ੍ਰਸ਼ਾਸਨ ਵਲੋਂ ਨਜ਼ਰਬੰਦ ਕੀਤਾ ਗਿਆ ਸੀ | ਜਿਸ ਕਾਰਨ mp ਮਾਨ ਨੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਅਤੇ ਇਸਨੂੰ ਜਮੂਹਰੀਅਤ ਦਾ ਘਾਨ ਕਰਾਰ ਦਿੱਤਾ ਹੈ |

ਦੱਸ ਦਈਏ ਕਿ
ਬਲਾਗਰ ਤੇ ਸਮਾਜ ਸੇਵੀ ਭਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ ਚ ਗਿਰਫ਼ਤਾਰ ਕੀਤਾ ਸੀ
ਜਿਸ ਤੋਂ ਬਾਅਦ 29 ਜਨਵਰੀ ਨੂੰ ਅਦਾਲਤ ਨੇ ਭਾਨੇ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ।
ਤੇ ਹੁਣ ਭਾਨਾ ਸਿੱਧੂ ਦੇ ਸਾਥੀ ਸਮਰਥਕਾਂ ਤੇ ਸਿਆਸੀ ਲੀਡਰਾਂ ਵਲੋਂ ਉਸਦੀ ਰਿਹਾਈ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ |
ਉਥੇ ਹੀ ਸੂਤਰਾਂ ਮੁਤਾਬਕ ਹਾਲਾਤ ਕਾਬੂ ਹੇਠ ਰੱਖਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਕੁਝ ਨਾਮਵਰ ਹਸਤੀਆਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ |

Subscribe Our Channel: ABP Sanjha   
 / @abpsanjha   
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram