Mukdi Gal Live । ਮੁੱਕਦੀ ਗੱਲ 'ਚ HSGMC ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ
Mukdi Gal Live । ਮੁੱਕਦੀ ਗੱਲ 'ਚ HSGMC ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ
'ਸੁਪਰੀਮ ਕੋਰਟ ਨੇ ਸੇਵਾ ਸੰਭਾਲ ਦਾ ਹੁਕਮ ਦਿੱਤਾ'
'ਸੁਪਰੀਮ ਕੋਰਟ ਨੇ HSGMC ਨੂੰ ਹੱਕ ਦਿੱਤਾ'
'ਕੋਈ ਵਿਰੋਧ ਅਤੇ ਪ੍ਰਦਰਸ਼ਨ ਨਹੀਂ'
'ਕੁਰੂਕਸ਼ੇਤਰ ਦੇ ਲੋਕਾਂ ਨੇ ਵੀ ਵਿਰੋਧ ਨਹੀਂ ਕੀਤਾ'
'1966 ਦੇ ਐਕਟ 'ਚ ਗੁਰਦੁਆਰਾ ਕਮੇਟੀ ਬਣਾਉਣ ਦੀ ਮਨਜ਼ੂਰੀ'
'ਬਾਦਲ ਸਰਕਾਰ ਸਮੇਂ SGPC 'ਚ ਦਖਲ ਸੀ'
'ਬਦਨਾਮ ਕਰਨ ਲਈ ਵਰਤਿਆ ਜਾਂਦਾ RSS ਦਾ ਨਾਮ'
'ਸ਼੍ਰੋਮਣੀ ਅਕਾਲੀ ਦਲ ਦਾ BJP ਨਾਲ ਗਠਜੋੜ ਰਿਹਾ'
'ਸ਼੍ਰੋਮਣੀ ਅਕਾਲੀ ਦਲ ਦਾ SGPC 'ਤੇ ਹੋਲਡ'
'ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ, SGPC ਪਾਰਲੀਮੈਂਟ'
'ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਸਨ'
'SGPC ਨੇ ਪਹਿਲਾਂ ਸੁਪਰੀਮ ਕੋਰਟ ਦਾ ਰੁਖ ਕੀਤਾ'
'SGPC ਦੇ SC 'ਚ ਜਾਣ ਕਾਰਨ ਨਹੀਂ ਗਏ ਅਕਾਲ ਤਖ਼ਤ ਸਾਹਿਬ'
'ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਮੰਨਾਂਗੇ'
'ਸ੍ਰੀ ਅਕਾਲ ਤਖ਼ਤ ਸਾਹਿਬ ਧਾਰਮਿਕ ਮਸਲਿਆਂ 'ਤੇ ਹੈ'
'SGPC ਦੇ ਸਿਸਟਮ 'ਚ ਹੁੰਦੀ ਸੀ ਮਰਿਆਦਾ ਭੰਗ'
'SGPC ਨੇ ਸੇਵਾ ਦਾ ਠੇਕਾ ਲਿਆ ਹੋਇਆ ?'
'SGPC ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ'
ਅਸੀਂ 20 ਲੱਖ ਸਿੱਖਾਂ ਨੂੰ ਜਵਾਬਦੇਹ- ਮਹੰਤ ਕਰਮਜੀਤ ਸਿੰਘ
'ਗੁਰਦੁਆਰਾ ਐਕਟ ਇਨ੍ਹਾਂ ਨੇ ਕਿਉਂ ਨਹੀਂ ਬਣਵਾਇਆ ?'
'ਇਹ ਗੁਰਦੁਆਰਾ ਐਕਟ ਨਹੀਂ ਬਣਾਉਣਾ ਚਾਹੁੰਦੇ'
'SGPC ਸਾਰੇ ਗੁਰਦੁਆਰਿਆਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ'
'ਹਰਿਆਣਾ ਦੇ ਸਾਰੇ ਗੁਰਦੁਆਰੇ ਜਲਦ HSGMC ਅਧੀਨ ਆਉਂਣਗੇ'
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en