ਮਿਸ਼ਨ ਮੁਖਤਾਰ, ਯੋਗੀ ਦੇ ਦੁਆਰ

ਪੰਜਾਬ ਪੁਲਿਸ ਨੇ ਮੁਖਤਾਰ ਅੰਸਾਰੀ ਯੂਪੀ ਪੁਲਿਸ ਨੂੰ ਸੌਂਪਿਆ
ਯੂਪੀ ਪੁਲਿਸ ਦੀ ਟੀਮ ਅੰਸਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਗਈ
ਯੂਪੀ ਪੁਲਿਸ ਵੱਡੇ ਕਾਫਲੇ 'ਚ ਰੋਪੜ ਜੇਲ੍ਹ ਪਹੁੰਚੀ ਸੀ
ਸਖ਼ਤ ਸੁਰੱਖਿਆ ਹੇਠ ਅੰਸਾਰੀ ਯੂਪੀ ਲਿਜਾਇਆ ਗਿਆ
SC ਨੇ ਅੰਸਾਰੀ ਨੂੰ ਵਾਪਸ ਯੂਪੀ ਭੇਜਣ ਦੇ ਦਿੱਤੇ ਸੀ ਹੁਕਮ
26 ਮਾਰਚ ਨੂੰ ਅਦਾਲਤ ਨੇ ਸੁਣਾਇਆ ਸੀ ਫੈਸਲਾ
2019 ਤੋਂ ਪੰਜਾਬ ਦੀ ਜੇਲ੍ਹ 'ਚ ਬੰਦ ਸੀ ਮੁਖਤਾਰ ਅੰਸਾਰੀ  
ਅੰਸਾਰੀ ਦੇ ਮਸਲੇ 'ਚ ਕੈਪਟਨ ਸਰਕਾਰ 'ਤੇ ਉੱਠੇ ਸੀ ਸਵਾਲ
ਮੁਖਤਾਰ ਅੰਸਾਰੀ ਖ਼ਿਲਾਫ਼ ਕਈ ਅਪਰਾਧਿਕ ਮਾਮਲੇ
ਅੰਸਾਰੀ ਤੇ ਕਤਲ, ਕਿਡਨੈਪਿੰਗ, ਫਿਰੌਤੀ ਵਰਗੇ ਮਾਮਲੇ
ਰੋਪੜ ਦੇ ਬਿਲਡਰ ਨੇ ਅੰਸਾਰੀ ਖ਼ਿਲਾਫ਼ ਕੇਸ ਕਰਵਾਇਆ ਸੀ ਦਰਜ
ਫਿਰੌਤੀ ਮੰਗਣ ਦੇ ਮਾਮਲੇ 'ਚ ਰੂਪਨਗਰ ਜੇਲ੍ਹ 'ਚ ਬੰਦ ਸੀ ਅੰਸਾਰੀ
ਅੰਸਾਰੀ ਨੂੰ ਯੂਪੀ ਦੀ ਬਾਂਦਾ ਜੇਲ੍ਹ ਤੋਂ ਰੂਪਨਗਰ ਜੇਲ੍ਹ ਲਿਆਂਦਾ ਸੀ

JOIN US ON

Telegram
Sponsored Links by Taboola